ਬਾਘਾ ਪੁਰਾਣਾ: ਕਿਰਤੀ ਕਿਸਾਨ ਯੂਨੀਅਨ ਨੇ ਪਿੰਡ ਮੱਲੇਆਣਾ ਵਿਖੇ ਕੀਤੀ ਮੀਟਿੰਗ
ਅੱਜ ਸ਼ਨਿਵਾਰ ਦੁਪਹਿਰ 3 ਬਜੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਦਸਿਆ ਕਿ। ਸੰਯੁਕਤ ਕਿਸਾਨ ਮੋਰਚੇ ਵਲੋਂ ਤੈਅ ਪ੍ਰੋਗਰਾਮ 14 ਮਾਰਚ ਨੂੰ ਦਿੱਲੀ ਵਿੱਚ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਵਿੱਚ ਸਮੂਲੀਅਤ ਕਰਨ ਲਈ ਰੂਪ-ਰੇਖਾ ਤਿਆਰ ਲਈ ਕਿਰਤੀ ਕਿਸਾਨ ਯੂਨੀਅਨ ਦੀ ਬਲਾਕ ਕਮੇਟੀਆਂ ਦੀਆਂ ਮੀਟਿੰਗ ਪਿੰਡ ਮੱਲੇਆਣਾ ਬਿਖੇ ਹੂਈ 14 ਮਾਰਚ ਨੂੰ ਦਿੱਲੀ ਚੱਲੋ ਦਾ ਸੱਦਾ ਦਿੱਤਾ