ਬਾਘਾ ਪੁਰਾਣਾ: ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡ ਵੈਰੋਕੇ, ਰਾਜਿਆਣਾ ਵਿੱਚ ਕੈਂਪ ਚ ਪਹੁਚੇ ਵਿਧਾਇਕ ਅੰਮ੍ਰਿਤ ਪਾਲ ਸਿੰਘ ਸੁਖਾਨੰਦ
ਅੱਜ ਬੀਰਬਰ ਸ਼ਾਮ 4 ਵਜੇ ਵਿਧਾਇਕ ਅੰਮ੍ਰਿਤ ਪਾਲ ਸਿੰਘ ਸੁਖਾਨੰਦ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਅੱਜ ਮੇਰੇ ਆਪਣੇ ਹਲਕੇ ਦੇ ਪਿੰਡ ਵੈਰੋਕੇ, ਅਤੇ ਰਾਜਿਆਣਾ ਵਿੱਚ ਕੈਂਪ ਲਗਾਏ ਗਏ, ਜ਼ਰੂਰਤ ਮੁਤਾਬਿਕ ਮੇਰੇ ਹਲਕੇ ਦੇ ਲੋਕਾਂ ਨੇ ਸਰਕਾਰ ਦੀਆਂ ਸਹੂਲਤਾਂ ਦਾ ਵੱਡੇ ਪੱਧਰ ਤੇ ਫਾਇਦਾ ਲਿਆ।