ਮੋਗਾ: ਥਾਣਾ ਬੱਧਣੀ ਕਲਾ ਦੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 300 ਗ੍ਰਾਮ ਹੈਰੋਇਨ ਅਤੇ ਸਵਿਫਟ ਕਾਰ ਦੇ ਨਾਲ ਕੀਤਾ ਗ੍ਰਿਫਤਾਰ
Moga, Moga | Jun 10, 2024 ਥਾਣਾ ਬੱਧਣੀ ਕਲਾ ਵੱਲੋਂ ਸੰਗਰੂਰ ਦੇ ਦੋ ਨਸ਼ਾ ਤਸਕਰਾਂ ਨੂੰ 300 ਗ੍ਰਾਮ ਹੈਰੋਇਨ ਅਤੇ ਇੱਕ ਸਵਿਫਟ ਕਾਰ ਨਾਲ ਕੀਤਾ ਗਿਰਫ਼ਤਾਰ ਬੱਧਣੀ ਕਲਾਂ ਵਿਖੇ ਦੋਨਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ