ਮੋਗਾ: ਗਿੱਲ ਢਾਬੇ ਤੇ ਕਾਰ ਸਵਾਰਾਂ ਦੇ ਉੱਪਰ ਕੀਤਾ ਗਿਆ ਤੇਜ ਹਥਿਆਰਾਂ ਨਾਲ ਹਮਲਾ ਦੋ ਵਿਅਕਤੀ ਜ਼ਖਮੀ
ਗਿੱਲ ਢਾਬੇ ਤੇ ਕਾਰ ਸਵਾਰਾਂ ਦੇ ਉੱਪਰ ਦੂਜੀ ਕਾਰ ਸਵਾਰਾਂ ਵੱਲੋਂ ਕੀਤਾ ਗਿਆ ਹਮਲਾ ਇੱਕ ਵਿਅਕਤੀ ਹੋਇਆ ਜਖਮੀ ਹਿਫਾਜ਼ਤ ਲਈ ਚਲਾਈ ਗੋਲੀ ਹਮਲਾ ਕਰਨ ਵਾਲੇ ਦੇ ਪਟ ਦੇ ਵਿੱਚ ਲੱਗੀ ਗੋਲੀ ਗੰਭੀਰ ਜ਼ਖਮੀ ਫਰੀਦਕੋਟ ਕੀਤਾ ਗਿਆ ਰੈਫਰ