ਬਟਾਲਾ ਦੇ ਭੀੜ-ਭਾੜ ਵਾਲੇ ਇਲਾਕੇ ਸਿੰਬਲ ਚੌਂਕ ਨੇੜੇ ਦੋ ਧਿਰਾਂ ਵਿਚਾਲੇ ਹੋਈ ਫਾ/ਇ/ਰਿੰ/ਗ,ਇਸ ਵਿਚ ਸ੍ਰ ਦੀਪ ਇੰਦਰ ਸਿੰਘ ਨਾਮਕ ਨਿਹੰਗ ਸਿੰਘ ਦੀ ਹੋਈ ਮੌਤ,2 ਹੋਰ ਜ਼ਖ਼ਮੀ, ਦੱਸਿਆ ਜਾ ਰਿਹਾ ਕਿ ਗੱਡੀਆਂ ਲੰਘਾਉਣ ਨੂੰ ਲੈਕੇ ਹੋਇਆ ਝਗੜਾ,SSP ਬਟਾਲਾ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਜਾਂਚ ਜਾਰੀ, ਦੇਖੋ ਮੌਕੇ ਦੀਆਂ ਤਸਵੀਰਾਂ