Public App Logo
Profile Picture

Narinder Kaur purewal

@usr00781706
146Followers
5Following
ਵੁੱਡ ਬਲੋਸਮ ਸਕੂਲ ਬਟਾਲਾ ਦੇ ਚੌਥੀ ਦੇ 9 ਸਾਲਾ ਵਿਦਿਆਰਥੀ ਯੂਆਨ ਪੁਰੀ ਨੇ ਮਲੇਸ਼ੀਆ ਕਰਾਟੇ ਚੈਂਪੀਅਨਸ਼ਿਪ ਚ ਜਿੱਤਿਆ ਬਰਾਊਨਜ ਮੈਡਲ
ਬਟਾਲਾ ਕਾਂਗਰਸੀਆਂ ਨੇ ਗੁਲਜ਼ਾਰ ਸਿੰਘ ਆ/ਤ/ਮ ਹੱ/ਤਿ/ਆ ਮਾਮਲੇ ਚ ਮੰਤਰੀ ਹਰਪਾਲ ਸਿੰਘ ਚੀਮਾ ਤੇ ਵੀ ਮਾਮਲਾ ਦਰਜ ਕਰਨ ਦੀ ਕੀਤੀ ਮੰਗ
ਪ੍ਰਸਿੱਧ ਬਾਲੀਵੁੱਡ ਅਦਾਕਾਰ ਆਸ਼ੂਤੋਸ਼ ਰਾਣਾ ਦੀ ਟੀਮ ਵੱਲੋਂ ਕੱਲ੍ਹ 11 ਸਤੰਬਰ ਨੂੰ ਸ਼ਿਵ ਆਡੀਟੋਰੀਅਮ ਬਟਾਲਾ ਚ ਫਿਰ ਪੇਸ਼ ਕੀਤਾ ਜਾਵੇਗਾ ਰਮਾਇਣ ਤੇ ਅਧਾਰਿਤ ਧਾਰਮਿਕ ਸੋਅ ਹਮਾਰੇ ਰਾਮ: ਮੇਅਰ ਸ੍ਰ ਭੁਪਿੰਦਰ ਸਿੰਘ
11 ਸਤੰਬਰ ਦੁਬਾਰਾ ਹੋ ਰਹੇ ਹਮਾਰੇ ਰਾਮ ਧਾਰਮਿਕ ਸੋਅ ਨੂੰ ਲੈਕੇ ਬਟਾਲਾ ਦੇ ਲੋਕਾਂ ਚ ਭਾਰੀ ਉਤਸ਼ਾਹ,ਸ਼ਿਵ ਆਡੀਟੋਰੀਅਮ ਚ ਪਰਿਵਾਰਾਂ ਸਮੇਤ ਜ਼ਰੂਰ ਪੁੰਹਚੋਂ : AAP ਆਗੂ ਦਾਸਕਰਨ ਸੰਧੂ
ਕਸਬਾ ਘੁਮਾਣ ਦੇ ਨੇੜਲੇ ਪਿੰਡ ਸਖੋਵਾਲ ਦੇ ਇਕ ਘਰ ਚ ਤੂੜੀ ਵਾਲੇ ਕਮਰੇ ਚੋਂ ਮਿਲੀ ਇਕ ਵਿਅਕਤੀ ਦੀ ਗ/ਲੀ-ਸ/ੜੀ ਲਾ/ਸ਼
ਬਾਬੇ ਨਾਨਕ ਦੇ ਵਿਆਹ ਪੁਰਬ ਸਬੰਧੀ ਤਿਆਰੀਆਂ ਨੂੰ ਲੈਕੇ ਹੋਈ ਵਿਸ਼ੇਸ ਮੀਟਿੰਗ,ਹੁੱਲੜਬਾਜ਼ਾਂ ਤੇ ਹੋਵੇਗੀ ਕਾਰਵਾਈ
ਥਾਣੇ ਚ ਤਲਬੀਰ ਗਿੱਲ ਦੀ ਵੀਡੀਓ ਵਾਇਰਲ ਸਬੰਧੀ ਪੁਲਿਸ ਅਧਿਕਾਰੀ ਦਾ ਬਿਆਨ ਆਇਆ ਸਾਹਮਣੇ
ਬਾਬੇ ਨਾਨਕ ਦੇ ਵਿਆਹ ਪੁਰਬ ਤੇ ਹੁੱਲੜਬਾਜ਼ਾਂ ਤੇ ਨਸ਼ਾ ਵੇਚਣ ਵਾਲਿਆਂ ਦੀ ਹੁਣ ਨਹੀਂ ਖੈਰ
ਬਾਬੇ ਨਾਨਕ ਦੇ ਵਿਆਹ ਪੁਰਬ ਸਬੰਧੀ ਸਤਿਕਾਰ ਕਮੇਟੀ ਅਤੇ ਸਿੱਖ ਜੱਥੇਬੰਦੀਆਂ ਦੀ ਹੁੱਲੜਬਾਜ਼ਾਂ ਤੇ ਨਸ਼ਾ ਵੇਚਣ ਵਾਲਿਆਂ ਨੂੰ ਅਪੀਲ ਤੇ ਚੇਤਾਵਨੀ ਬਾਜ ਆਜੋ ਨਹੀਂ ਤਾਂ.......
ਬੱਚਿਆਂ ਦੇ ਹੁਨਰ ਨੂੰ ਨਿਖਾਰਣ ਵਾਲੀ ਬਟਾਲਾ ਦੀ ਇਕ ਸੰਗੀਤ ਅਕੈਡਮੀ
ਜਦੋਂ ਸੰਗੀਤ ਅਕੈਡਮੀ ਦੀ ਸਟੋਰੀ ਕਰਨ ਗਏ ਪੱਤਰਕਾਰ ਨੇ ਖੁਦ ਗਾਇਆ ਗੀਤ
ਗੁਰਦਾਸਪੁਰ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਹੋਰੋਇਨ ਸਮੇਤ 3 ਵਿਆਕਤੀ ਕਾਬੂ।
ਆਸ਼ੂਤੋਸ਼ ਰਾਣਾ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਧਾਰਮਿਕ ਸੋਅ ਹਮਾਰੇ ਰਾਮ ਲਾਜਵਾਬ ਸਾਰੇ ਅੱਜ 6 ਸਤੰਬਰ ਸ਼ਾਮ 6.30 ਵਜੇ ਸ਼ਿਵ ਆਡੀਟੋਰੀਅਮ ਚ ਪਰਿਵਾਰਾਂ ਸਮੇਤ ਇਹ ਸੋਅ ਜ਼ਰੂਰ ਦੇਖੋ,ਖਾਸ ਕਰ ਰਾਮਲੀਲਾ ਦਿਖਾਉਣ ਵਾਲੀਆਂ ਟੀਮਾਂ ਜ਼ਰੂਰ ਦੇਖੋ ਤੇ ਜਾਣਕਾਰੀ ਲਵੋਂ: ਚੇਅਰਮੈਨ ਮਾਨਿਕ ਮਹਿਤਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ 11 ਸਤੰਬਰ ਨੂੰ 4 ਵਜੇ ਬਟਾਲਾ ਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਿਸ਼ੇਸ਼ ਸਫਾਈ ਅਭਿਆਨ ਸ਼ੁਰੂ ਕੀਤਾ ਜਾਵੇਗਾ,ਕੱਸ਼ਪ ਰਾਜਪੂਤ ਮਹਿਰਾ ਬਰਾਦਰੀ ਅਤੇ ਸਾਰੀ ਸੰਗਤ ਨੂੰ ਪਰਿਵਾਰਾਂ ਸਮੇਤ ਇਸ ਸਫਾਈ ਸੇਵਾ ਅਭਿਆਨ ਚ ਪੁੰਹਚਣ ਦੀ ਆਗੂਆਂ ਵੱਲੋਂ ਅਪੀਲ
ਬਟਾਲਾ ਦੇ ਗਾਂਧੀ ਚੌਂਕ ਚ ਵਾਪਰਿਆ ਹਾਦਸਾ ,ਜਾਨੀ ਨੁਕਸਾਨ ਤੋਂ ਬਚਾਅ, ਪੁਲਿਸ ਕਾਰਵਾਈ ਜਾਰੀ
ਬਟਾਲਾ ਦੇ ਵੱਖ-ਵੱਖ ਮੰਦਰਾਂ ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਲੱਗੀਆਂ ਰੌਣਕਾ
ਸੰਤ ਫ਼ਰਾਂਸਿਸ ਸਕੂਲ ਬਟਾਲਾ ਵਿਖੇ ਮਨਾਈ ਗਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 

ਬਟਾਲਾ 4 ਸਤੰਬਰ( ਨਰਿੰਦਰ ਕੌਰ ਪੁਰੇਵਾਲ,ਰਿੰਕੂ ਰਾਜਾ)
ਸੰਤ ਫ਼ਰਾਂਸਿਸ ਸਕੂਲ ਬਟਾਲਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ।ਇਸ ਮੌਕੇ ਸਕੂਲ ਚ ਇਕ ਪ੍ਰੋਗਰਾਮ ਕਰਵਾਇਆ ਗਿਆ।ਇਸ ਵਿੱਚ ਬੱਚਿਆਂ ਨੇ ਗੀਤ , ਕਵਿਤਾਵਾਂ ਤੇ ਸੁੰਦਰ ਨਾਚ ਰਾਹੀਂ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਉੱਪਰ ਝਾਤ ਪਾਉਂਦਿਆਂ ਹੋਇਆਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਮਹੱਤਤਾ ਨੂੰ ਉਜਾਗਰ ਕੀਤਾ । ਪੇਸ਼ਕਾਰੀ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਤੇ ਗੋਪੀਆਂ ਦੀ ਵੇਸ-ਭੂਸ਼ਾ ਵਿੱਚ ਤਿਆਰ ਹੋਏ ਬੱਚੇ ਮਾਹੌਲ ਨੂੰ ਧਾਰਮਿਕ ਰੰਗਤ ਦੇ ਰਹੇ ਸਨ।ਇਸ ਵਿਸ਼ੇਸ਼ ਮੌਕੇ ’ਤੇ ਸਕੂਲ ਦੇ ਪ੍ਰਿੰਸੀਪਲ ਫਾਦਰ ਜਸਟਿਨ ਜੋਸਫ਼ ਜੀ ਨੇ ਸਾਰਿਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਨਵਾਂ ਉਤਸ਼ਾਹ ਦੇ ਕੇ ਅਤੇ ਬਿਨਾਂ ਕਿਸੇ ਫਲ ਦੀ ਪ੍ਰਾਪਤੀ ਦੀ ਲਾਲਸਾ ਰੱਖਦੇ ਹੋਏ,ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਦਾ ਹੈ। ਉਨਾਂ ਕਿਹਾ ਕਿ ਸ੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਜਿੱਥੇ ਸਾਨੂੰ ਸਮਾਜਿਕ ਬੁਰਾਈਆਂ ਦੇ ਵਿਰੁੱਧ ਡੱਟ ਕੇ ਖੜੇ ਹੋਣ ਅਤੇ ਉਨ੍ਹਾਂ ਦਾ ਖ਼ਾਤਮਾ ਕਰਨ ਦੇ ਲਈ ਪ੍ਰੇਰਿਤ ਕਰਦੀਆਂ ਹਨ ,ਉੱਥੇ ਸਾਨੂੰ ਚੰਗੇ ਆਚਰਨ ਦਾ ਧਾਰਨੀ ਬਣਨ ਦਾ ਸੁਨੇਹਾ ਵੀ ਦਿੰਦੀਆਂ ਹਨ । ਪ੍ਰਿੰਸੀਪਲ ਵੱਲੋਂ ਇਸ ਮੌਕੇ ’ਤੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰਨ ਅਤੇ ਇਸ ਦੀ ਤਿਆਰੀ ਵਿੱਚ ਆਪਣਾ ਸਹਿਯੋਗ ਦੇਣ ਵਾਲੇ ਅਧਿਆਪਕਾਂ ਦੀ ਵਿਸ਼ੇਸ਼ ਤੌਰ ’ਤੇ ਸਲਾਹਣਾ ਵੀ ਕੀਤੀ ਗਈ।
ਸਾਬਕਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਬਟਾਲਾ ਨਰੇਸ਼ ਗੋਇਲ ਵੱਲੋਂ ਆਪ ਸਭਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ
ਸੈਂਟ ਸੋਲਜਰ ਮਾਡਰਨ ਸਕੂਲ ਬਟਾਲਾ ਚ ਮਨਾਈ ਗਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 

ਬਟਾਲਾ 3 ਸਤੰਬਰ (ਨਰਿੰਦਰ ਕੌਰ ਪੁਰੇਵਾਲ, ਰਿੰਕੂ ਰਾਜਾ) ਸੈਂਟ ਸੋਲਜਰ ਮਾਡਰਨ ਸਕੂਲ ਕਾਹਨੂੰਵਾਨ ਰੋਡ ਬਟਾਲਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ।ਇਸ ਮੌਕੇ ਸਕੂਲ ਚ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਪ੍ਰਬੰਧਕ ਸ੍ਰ ਸਤਨਾਮ ਸਿੰਘ ਸਿੰਘ,ਪ੍ਰਿੰਸੀਪਲ ਮੀਨੂੰ ਸ਼ਰਮਾ ਸਮੁੱਚੇ ਅਧਿਆਪਕ,ਸਟਾਫ ਅਤੇ ਵਿਦਿਆਰਥੀ ਸ਼ਾਮਿਲ ਹੋਏ।ਇਸ ਮੌਕੇ ਸਕੂਲ ਦੇ ਬੱਚਿਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਕਾਲ ਅਤੇ ਖ਼ਾਸ ਕਰ ਜਨਮ ਨਾਲ ਸਬੰਧਤ ਭਜਨਾਂ ਨੂੰ ਪੇਸ਼ ਕੀਤਾ। ਪ੍ਰਬੰਧਕ ਸ੍ਰ ਸਤਨਾਮ ਸਿੰਘ ਤੇ ਪ੍ਰਿੰਸੀਪਲ ਮੀਨੂੰ ਸ਼ਰਮਾ ਨੇ ਸਾਂਝੇ ਤੌਰ ਤੇ ਗੱਲਬਾਤ ਦੌਰਾਨ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਵਾਪਰ ਯੁੱਗ ਦੇ ਅਵਤਾਰ ਹੋਏ ਹਨ ਜਿਨ੍ਹਾਂ ਨੇ ਪੂਰੀ ਮਾਨਵਤਾ ਨੂੰ ਬਹੁਤ ਵੱਡਾ ਗਿਆਨ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕਈ ਅਦਭੁੱਤ ਲੀਲਾਵਾਂ ਕੀਤੀਆਂ,ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਸਕੂਲ ਚ ਵੀ ਹਰ ਸਾਲ ਦੀ ਤਰ੍ਹਾਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ ਹੈ ਅਤੇ ਸਮੁੱਚੇ ਸਕੂਲ ਵੱਲੋਂ ਇਸ ਵਿਚ ਹਿੱਸਾ ਲਿਆ ਗਿਆ ਹੈ। ਉਨ੍ਹਾਂ ਇਸ ਮੌਕੇ ਸਭ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਸ੍ਰੀ ਕ੍ਰਿਸ਼ਨ ਜੀ ਦੇ ਦਿੱਤੇ ਗਿਆਨ, ਸਿੱਖਿਆ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜੌਕੇ ਸਮੇਂ ਵਿੱਚ ਸਭ ਤੋਂ ਵੱਡੀ ਜ਼ਰੂਰਤ ਗਿਆਨਵਾਨ ਹੋਣਾ ਹੈ ਸਿੱਖਿਆ ਹਾਸਲ ਕਰਨਾ ਹੈ ਕਿਉਂਕਿ ਸਿੱਖਿਆ ਹੀ ਇਨਸਾਨ ਦਾ ਤੀਸਰਾ ਨੇਤਰ ਹੈ। ਉਨ੍ਹਾਂ ਕਿਹਾ ਕਿ ਕੁਲ ਦੁਨੀਆਂ ਨੂੰ ਪਿਆਰ ਸਤਿਕਾਰ ਤੇ ਮਿਲਕੇ ਰਹਿਣਾ ਚਾਹੀਦਾ ਹੈ।
MLA ਸ਼ੈਰੀ ਕਲਸੀ ਦੇ ਉਪਰਾਲੇ ਸਦਕਾ ਬਟਾਲਾ ਚ 6 ਤੇ 11 ਸਤੰਬਰ ਨੂੰ ਹੋਵੇਗਾ ਧਾਰਮਿਕ ਸੋਅ "ਹਮਾਰੇ ਰਾਮ"
ਸਿਵਲ ਹਸਪਤਾਲ ਬਟਾਲਾ ਜੇਰੇ ਇਲਾਜ ਅਲੀਵਾਲ ਦੇ ਇਕ ਪਰਿਵਾਰ ਨੇ ਵੀਡੀਓ ਸਬੂਤ ਦਿੰਦੇ ਹੋਏ ਆਪਣੇ ਨਾਲ ਹੋਈ ਗੁੰ/ਡਾ/ਗ/ਰ/ਦੀ ਦਾ ਮੰਗਿਆ ਇਨਸਾਫ,ਪੁਲਿਸ ਕਾਰਵਾਈ ਜਾਰੀ
ਚੋਰੀ ਕਰਨ ਆਏ ਚੋਰ ਨੂੰ ਮੰਜੇ ਤੇ ਆ ਗਈ ਨੀਂਦ, ਪੁਲਿਸ ਨੇ ਆ ਕੇ ਜਗਾਇਆ
3 ਸਤੰਬਰ ਨੂੰ ਪੰਜਾਬ ਭਰ ਚ ਸਕੂਲਾਂ ਕਾਲਜਾਂ ਦੀਆਂ ਬੱਸਾਂ ਦਾ ਹੋਵੇਗਾ ਚੱਕਾ ਜਾਮ,ਫਤਿਹਗੜ੍ਹ ਚੂੜੀਆਂ ਚ ਬਸ ਮਾਲਕਾਂ ਨੇ ਕੀਤੀ ਮੀਟਿੰਗ
ਪੰਜਾਬ ਦਾ ਜਿੰਨਾ ਨਾਸ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਉਨ੍ਹਾਂ ਕਿਸੇ ਨਹੀਂ ਕੀਤਾ ਇਨਾਂ ਤੋਂ ਬਚ ਕੇ ; MLA ਬਰਿੰਦਰਮੀਤ ਸਿੰਘ ਪਾਹੜਾ
ਕਾਂਗਰਸ ਇਕਜੁੱਟ 27 ਚ ਪੰਜਾਬ ਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਵਾਂਗੇ ; ਪ੍ਰਤਾਪ ਸਿੰਘ ਬਾਜਵਾ
Narinder Kaur Purewal (@usr00781706) | Public App