ਨਵਾਂਸ਼ਹਿਰ: ਨਵਾਂਸ਼ਹਿਰ 'ਚ 2 ਤੋਂ 4 ਦਸੰਬਰ ਤੱਕ ਲੱਗੇਗਾ 'ਪੰਜਾਬ ਸਖੀ ਸ਼ਕਤੀ ਮੇਲਾ'
ਨਵਾਂਸ਼ਹਿਰ ਵਿਖੇ 2 ਤੋਂ 4 ਦਸੰਬਰ 2026 ਤੱਕ ਸਰਕਾਰੀ ਆਈ.ਟੀ.ਆਈ 'ਚ 'ਪੰਜਾਬ ਸਖੀ ਸ਼ਕਤੀ ਮੇਲਾ' ਲੱਗੇਗਾ। ਇਸ ਮੇਲੇ 'ਚ ਮਹਿਲਾ ਉੱਦਮੀ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕਰ ਸਕਣਗੀਆਂ। ਪ੍ਰਸ਼ਾਸਨ ਨੇ ਲੋਕਾਂ ਨੂੰ ਇਸ ਮੇਲੇ 'ਚ ਸ਼ਾਮਲ ਹੋ ਕੇ ਮਹਿਲਾਵਾਂ ਦਾ ਹੌਸਲਾ ਵਧਾਉਣ ਦੀ ਅਪੀਲ ਕੀਤੀ ਹੈ।