ਪਟਿਆਲਾ: ਪਟਿਆਲਾ 'ਚ HIV Awareness ਅਤੇ Testing ਮੁਹਿੰਮ ਚਲਾਈ ਗਈ
ਪਟਿਆਲਾ ਦੇ ਵਿਕਾਸ ਨਗਰ ਆਮ ਆਦਮੀ ਕਲੀਨਿਕ ਵਿੱਚ 11 ਸਤੰਬਰ ਨੂੰ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੀ ਤਰਫੋਂ HIV Awareness ਅਤੇ Testing ਮੁਹਿੰਮ ਆਯੋਜਿਤ ਕੀਤੀ ਗਈ। ਇਸ ਮੁਹਿੰਮ ਦਾ ਮਕਸਦ ਲੋਕਾਂ ਨੂੰ HIV/AIDS ਬਾਰੇ ਜਾਗਰੂਕ ਕਰਨਾ ਅਤੇ ਸਮੇਂ ਸਿਰ ਟੈਸਟਿੰਗ ਲਈ ਪ੍ਰੇਰਿਤ ਕਰਨਾ ਸੀ।