ਪਟਿਆਲਾ: PPSC ਭਰਤੀ 'ਤੇ ਉੱਠੇ ਸਵਾਲ, ਉਮੀਦਵਾਰਾਂ ਨੇ ਮੰਗੀ CBI ਜਾਂਚ
PPSC ਭਰਤੀ ਪ੍ਰਕਿਰਿਆ 'ਤੇ ਉਮੀਦਵਾਰਾਂ ਨੇ ਗੰਭੀਰ ਸਵਾਲ ਚੁੱਕੇ ਹਨ। ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਉਮੀਦਵਾਰਾਂ ਨੇ ਨਿਰਪੱਖ ਜਾਂਚ ਲਈ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਰਤੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣਾ ਬਹੁਤ ਜ਼ਰੂਰੀ ਹੈ।