ਫਿਲੌਰ: ਗੁਰਾਇਆ ਦੇ ਪਿੰਡ ਪੱਤੀ ਮੰਗਾਂ ਵਿਖੇ ਚੋਰਾਂ ਨੇ ਇੱਕ ਬੰਦ ਪਏ ਘਰ ਨੂੰ ਬਣਾਇਆ ਨਿਸ਼ਾਨਾ ਨਗਰੀ ਅਤੇ ਹੋਰ ਸਮਾਨ ਲਏ ਹੋਏ ਫਰਾਰ
ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਬਾਹਰ ਗਏ ਹੋਏ ਸੀਗੇ ਤੇ ਦੁਪਹਿਰੇ ਜਦੋਂ ਘਰ ਪਰਤੇ ਤਾਂ ਦੇਖਿਆ ਕਿ ਉਹਨਾਂ ਦੇ ਘਰ ਦੇ ਜਿਹੜੇ ਜਿੰਦੇ ਹਨ ਉਹ ਟੁੱਟੇ ਹੋਏ ਹਨ ਤੇ ਅੰਦਰੋਂ ਚੋਰ ਚੋਰੀ ਕਰਕੇ ਰਫੂ ਚੱਕਰ ਹੋ ਗਏ ਹਨ। ਚੋਰ ਬੈਗ ਦੇ ਵਿੱਚ ਪਏ ਹੋਏ 10,000 ਦੀ ਨਗਦੀ ਪਾਸਪੋਰਟ ਸਣੇ ਹੋਰ ਘਰ ਦਾ ਕਾਫੀ ਸਮਾਨ ਲੈ ਕੇ ਰੱਖੋ ਚੱਕਰ ਹੋ ਗਏ ਹਨ। ਜਿਸ ਤੋਂ ਬਾਅਦ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।