ਫਿਲੌਰ: ਪਿੰਡ ਅੱਟਾ ਵਿਖੇ ਮੋਟਰਸਾਈਕਲ ਦੇ ਜਾ ਰਹੇ ਇੱਕ ਵਿਅਕਤੀ ਦੇ ਉੱਪਰ ਤਿੰਨ ਲੁਟੇਰਿਆਂ ਨੇ ਕੀਤਾ ਹਮਲਾ ਚੰਦ ਦੀ ਚੈਨ ਲੁੱਟ ਹੋਏ ਫਰਾਰ
ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਧਾਰਮਿਕ ਸਥਾਨ ਤੇ ਜਾ ਰਿਹਾ ਸੀਗਾ ਤੇ ਮੋਟਰਸਾਈਕਲ ਤੇ ਤਿੰਨ ਲੁਟੇਰੇ ਉਸ ਦੇ ਕੋਲ ਆਏ ਆ ਤੇ ਉਸ ਦੇ ਨਾਲ ਕੁੱਟਮਾਰ ਕੀਤੀ ਤੇ ਮੋਬਾਇਲ ਫੋਨ ਲੁੱਟਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਹ ਕਾਮਯਾਬ ਨਹੀਂ ਹੋਏ ਤਾਂ ਉਸ ਦੀ ਚਾਂਦੀ ਦੀ ਚੈਨਲ ਲੁੱਟ ਕੇ ਭੱਜ ਗਏ ਤੇ ਉਸ ਦੇ ਸੱਟਾਂ ਵੀ ਮਾਰ ਗਏ ਹਨ