ਐਡਵੋਕੇਟ ਚੀਨੂ ਜੈਨ ਮੇਰਾ ਛੋਟਾ ਭਰਾ ਹੈ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਉਹ ਸਿਰਫ ਸੇਵਾ ਨੂੰ ਸਮਰਪਿਤ ਹੈ ਉਸ ਨੂੰ ਰਾਜਨੀਤੀ ਨਹੀਂ ਕਰਨੀ ਆਉਂਦੀ ਤੇ ਨਾ ਹੀ ਰਾਜਨੀਤੀ ਕਰਦਾ ਹੈ ਸਿਰਫ ਸੇਵਾ ਕਰਦਾ ਹੈ ਵਿਰੋਧੀ ਜਿੰਨਾ ਮਰਜ਼ੀ ਵਿਕਾਸ ਕਾਰਜਾਂ ਵਿੱਚ ਭੰਨ੍ਹ ਪਾਉਣ ਦੀ ਕੋਸ਼ਿਸ਼ ਕਰਨ, ਪਰ ਗਿੱਦੜਬਾਹਾ ਦੇ ਵਿਕਾਸ ਦੀ ਰਫ਼ਤਾਰ ਰੁਕਣ ਵਾਲੀ ਨਹੀਂ।ਸ਼ਹਿਰ ਦੀ ਬਿਹਤਰੀ ਲਈ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਕੰਮ ਬੋਲਦੇ ਹਨ, ਬਿਆਨ ਨਹੀਂ
ਸੁਭਾਸ਼ ਨਗਰ ਦੇ ਨਿਵਾਸੀ ਆਪ ਬੋਲ ਰਹੇ ਨੇ ਸੀਵਰੇਜ ਦਾ ਜੋ ਕੰਮ ਹੋਣ ਵਾਲਾ ਉਹ ਹੋ ਜਾਣ ਦਿਉ ਤਾਂ ਜੋ ਸੁਭਾਸ਼ ਨਗਰ ਦਾ ਵਿਕਾਸ ਹੋ ਸਕੇ।
#HardeepSinghDimpyDhillon #Gidderbaha #AAPPunjab #ਭਗਵੰਤ_ਮਾਨ_ਤੇ_ਡਿੰਪੀ_ਢਿੱਲੋਂ_ਫਿਰ_ਦੁਬਾਰਾ