ਮੋਗਾ: ਥਾਣਾ ਮਹਿਣਾ ਪੁਲਿਸ ਨੇ ਵੈਸਟ ਬੰਗਾਲ ਦੇ ਵਿਅਕਤੀ ਖਿਲਾਫ 11 ਲੱਖ 50 ਹਜ਼ਾਰ ਦੀ ਠੱਗੀ ਮਾਰਨ ਤਹਿਤ ਮਾਮਲਾ ਕੀਤਾ ਦਰਜ
ਥਾਣਾ ਮਹਿਣਾ ਪੁਲਿਸ ਨੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਗੁਰਮੀਤ ਕੌਰ ਵਾਸੀ ਚੁਗਾਵਾਂ ਦੇ ਬਿਆਨਾਂ ਦੇ ਅਧਾਰ ਤੇ ਵੈਸਟ ਬੰਗਾਲ ਦੇ ਰਹਿਣ ਵਾਲੇ ਵਿਅਕਤੀ ਖਿਲਾਫ ਪੈਸਿਆਂ ਦੀ ਠੱਗੀ ਮਾਰਨ ਤਹਿਤ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ