ਮੋਗਾ: ਮੋਗਾ ਵਿੱਚ ਹੰਸਰਾਜ ਹੰਸ ਦੇ ਰੋਡ ਸ਼ੋ ਦੇ ਦੌਰਾਨ ਕਿਸਾਨ ਯੂਨੀਅਨ ਵਲੋ ਮੋਗਾ ਦੇ ਨਹਿਰੂ ਪਾਰਕ ਦੇ ਕਿਤਾ ਬਿਰੋਧ
ਅੱਜ ਸ਼ੁਕਰਵਾਰ ਦੁਪਹਿਰ 3 ਵਜੇ ਦੇ ਕਰੀਬ ਫਰੀਦਕੋਟ ਲੋਕ ਸਭਾ ਦੇ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਰੋਡ ਸ਼ੋ ਮੋਗਾ ਸ਼ਹਿਰ ਵਿੱਚ ਹੋਕਰ ਨਹਿਰੂ ਪਾਰਕ ਦੇ ਕੋਲ ਪਹੁੰਚ ਤੇ ਹੀ ਕਿਸਾਨ ਕਿਸਾਨ ਯੂਨੀਅਨ ਵੱਲੋਂ ਕਾਲੀ ਝੰਡੀ ਦਿਖਾ ਕਰ ਬਿਰੋਧ ਪ੍ਰਦਰਸ਼ਨ ਕੀਤਾ । ਕਿਸਾਨਾਂ ਨੂੰ ਰੋਕਣ ਲਈ ਭਾਰੀ ਗਿਣਤੀ ਚ ਪੁਲਿਸ ਤੈਨਾਤ ਕਰਕੇ ਰੋਡ ਸ਼ੋ ਨੁ ਅੱਗੇ ਜਾਣ ਦਿੱਤਾ ਗਿਆ