Public App Logo
Jansamasya
National
Bihar
Madhya_pradesh
Indianrailways
Patanjali
New_delhi
Chandigarh
South_delhi
Shahdara
Beattheheat
���हीद_दिवस
Swachhbharat
North_east_delhi
Nagaland
East_delhi
Tbmuktbharat
North_delhi
West_delhi
Responsiblerailyatri
Notoadulteration
Railinfra4uttarpradesh
Railone
North_west_delhi
���िश्व_जल_दिवस
Educationforall
Capacitybuilding
Worldwaterday
Chaitranavratri
Railsafety
No video available

ਮੋਗਾ: ਮੋਗਾ ਕੋਟ ਈ ਸੇਖਾ ਪੁਲਿਸ ਵੱਲੋਂ 24 ਬੋਤਲ ਅਬੇਧ ਸਰਾਬ ਦੇ ਨਾਲ ਫੜੇ ਗਏ ਆਰੋਪੀ ਸੁਰਿੰਦਰ ਕੁਮਾਰ ਨੁ ਅੱਜ ਮੋਗਾ ਅਦਾਲਤ ਕੀਤਾ ਪੇਸ਼

Moga, Moga | Apr 5, 2024
ਮੋਗਾ ਕੋਟ ਈ ਸੇਖਾ ਪੁਲਿਸ ਵੱਲੋਂ ਵੀਰਵਾਰ ਸ਼ਾਮ 7 ਵਜੇ ਦੇ ਕਰੀਬ ਮੋਗਾ ਦੇ ਪਿੰਡ ਮਸੀਤਾਂ ਤੋਂ 24 ਬੋਤਲ ਅਬੇਧ ਸਰਾਬ ਦੇ ਨਾਲ ਫੜੇ ਗਏ ਆਰੋਪੀ ਸੁਰਿੰਦਰ ਕੁਮਾਰ ਨੁ ਅੱਜ ਸੁੱਕਰਵਾਰ ਦੁਪਹਿਰ 3 ਬਜੇ ਮੋਗਾ ਅਦਾਲਤ ਪੇਸ਼ ਕੀਤਾ । ਮਾਨਯੋਗ ਅਦਾਲਤ ਵੱਲੋਂ ਆਰੋਪੀ ਨੂੰ ਇਕ ਦਿਨ ਦੇ ਲਈ ਪੁਲਿਸ ਰਿਮਾਂਡ ਤੇ ਭੇਜ ਦਿੱਤੀ ਹੈ