ਮੋਗਾ: ਮੋਗਾ ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਵੱਲੋਂ ਵਾਰਡ ਨੰਬਰ 8 ਵਿੱਚ ਚੱਲ ਰਹੇ ਵਿਕਾਸ ਕਾਰਜ ਦੀਆਂ ਜਾਇਜਾ ਨੇ ਪਹੁੰਚੇ
ਆਜ ਸ਼ੁਕਰਵਾਰ ਸ਼ਾਮ 4 ਵਜੇ ਮੋਗਾ ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਵੱਲੋਂ ਵਾਰਡ ਨੰਬਰ 8 ਵਿੱਚ ਨਵੀਂ ਸਦਕਾ ਅਤੇ ਸੀਵਰੇਜ ਦੀਆ ਚਲ ਰਹੇ ਵਿਕਾਸ ਕਾਰਜ ਦੀਆਂ ਜਹਿਜਾ ਲੇਨ ਪਹੂਚੈ ਅਤੇ ਲੋਕਾ ਦੀਆ ਸਮੱਸਿਆ ਭੀ ਸ਼ੁਣਾ ਇਸ ਮੌਕੇ ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਦੇ ਨਾਲ ਹੋਰ ਭੀ ਨਗਰ ਨਿਗਮ ਦੇ ਅਧਿਕਾਰੀ ਮੋਜੂਦ ਸਨ