ਸੁਨਾਮ: ਸ਼ੇਰੋ ਪਿੰਡ ਦੇ ਕਾਰਗਿਲ ਸ਼ਹੀਦ ਦਰਸ਼ਨ ਸਿੰਘ ਦੇ ਦੇਸ਼ ਲਈ ਸ਼ਹੀਦੀ ਤੋਂ ਬਾਅਦ ਪਰਿਵਾਰ ਅਜੇ ਤੱਕ ਸਰਕਾਰੀ ਸਹੂਲਤਾਂ ਦੀ ਕਰ ਰਿਹਾ ਉਡੀਕ,
Sunam, Sangrur | Jul 25, 2024 ਦਰਸ਼ਨ ਸਿੰਘ ਪਿੰਡ ਸ਼ੇਰੋ ਨੂੰ ਫੌਜ ਵਿੱਚ ਭਰਤੀ ਹੋਇਆ ਕੁਝ ਮਹੀਨੇ ਹੀ ਹੋਏ ਸਨ ਕਿ ਚਾਰਗਿਲ ਦੀ ਲੜਾਈ ਲੱਗ ਗਈ ਜਿਸ ਦੌਰਾਨ 10 ਅਗਸਤ 1979 ਨੂੰ ਜਨਮ ਲੈਣ ਵਾਲੇ ਸਿਪਾਹੀ ਦੀ ਮੌਤ ਹੋ ਗਈ ਦਰਸਲ ਸਿੰਘ 1997 ਵਿੱਚ ਫੌਜ ਵਿੱਚ ਭਰਤੀ ਹੋਇਆ ਅਤੇ ਕੁਝ ਹੀ ਮਹੀਨਿਆਂ ਬਾਅਦ ਦੇਸ਼ ਲਈ ਸ਼ਹੀਦ ਹੋ ਗਿਆ ਕਾਰਗਿਲ ਦਿਵਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਨੇ ਨੌਕਰੀ ਦੀ ਮੰਗ ਅਤੇ ਪਿੰਡ ਵਿੱਚ ਦਰਸ਼ਨ ਸਿੰਘ ਦਾ ਬੁੱਤ ਲਗਾਉਣ ਦੀ ਮੰਗ ਕੀਤੀ,