ਪਟਿਆਲਾ: ਵੋਟਰ ਸੂਚੀ 'ਚ ਨਾਮ ਦਰਜ ਜਾਂ ਸੋਧ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ
ਪਟਿਆਲਾ ਵਿੱਚ ਐਸ.ਐਸ.ਆਰ.-2026 ਤਹਿਤ ਵੋਟਰ ਸੂਚੀਆਂ ਦੀ ਸੁਧਾਈ ਸ਼ੁਰੂ। ਡਿਪਟੀ ਕਮਿਸ਼ਨਰ ਨੇ ਫਾਰਮ 6, 6ਏ, 7 ਅਤੇ 8 ਰਾਹੀਂ ਵੋਟਰ ਰਜਿਸਟ੍ਰੇਸ਼ਨ ਦੀ ਜਾਣਕਾਰੀ ਦਿੱਤੀ। ਆਨਲਾਈਨ voters.eci.gov.in ਜਾਂ ECINet ਐਪ ਰਾਹੀਂ ਵੀ ਅਰਜ਼ੀ ਦਿੱਤੀ ਜਾ ਸਕਦੀ ਹੈ। ਜ਼ਿਲ੍ਹੇ ਵਿੱਚ ਹੁਣ 14,34,888 ਵੋਟਰ ਅਤੇ 1864 ਪੋਲਿੰਗ ਸਟੇਸ਼ਨ ਹਨ।