ਜਲੰਧਰ 1: ਮਾਡਲ ਹਾਊਸ ਮਾਤਾ ਚਿੰਤ ਪੁੰਨੀ ਮੰਦਿਰ ਦੇ ਕੋਲੋਂ ਇੱਕ ਪ੍ਰਵਾਸੀ ਦਾ ਮੋਬਾਇਲ ਲੁੱਟ ਕੇ 1 ਲੁਟੇਰਾ ਹੋਈਆ ਫਰਾਰ, ਇੱਕ ਹੋਇਆ ਕਾਬੂ
ਫੜੇ ਗਏ ਲੁਟੇਰੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸਨੇ ਲੁੱਟ ਨਹੀਂ ਕੀਤੀ ਉਸ ਦੇ ਨਾਲ ਦੇ ਸਾਥੀ ਵੱਲੋਂ ਲੁੱਟ ਕੀਤੀ ਗਈ ਹੈ ਅਤੇ ਪ੍ਰਵਾਸੀ ਦਾ ਮੋਬਾਈਲ ਫੋਨ ਲੁੱਟ ਕੇ ਉਹ ਭੱਜ ਗਿਆ ਇਹ ਤੇ ਉਹ ਕਾਮਡੀ ਸ਼ਮਸ਼ਾਨ ਘਾਟ ਦੇ ਕੋਲ ਹੀ ਰਹਿਣ ਦਾ ਹੈ ਫੜੇ ਗਏ ਨੌਜਵਾਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਸਿਰਫ ਭੰਗ ਮਿਲਦਾ ਹੈ ਫਿਲਹਾਲ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।