ਜਲੰਧਰ 1: ਬਸਤੀ ਬਾਵਾ ਖੇਲਦੇ ਅਧੀਨ ਪੈਂਦੇ ਲੰਬਾ ਬਾਜ਼ਾਰ ਟੂਪਾ ਵਾਲੀ ਗਲੀ ਵਿੱਚ ਇੱਕ ਕਬਾੜੀਏ ਦੇ ਨਾਲ ਹੋਈ ਲੁੱਟ
ਮੁਹੱਲਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਇਹ ਕਿ ਉਹਨਾਂ ਦੇ ਮੁਹੱਲੇ ਦੇ ਵਿੱਚ ਲਗਾਤਾਰ ਲੁਟੇਰੇ ਲੁੱਟਾਂ ਖੋਹਾਂ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਮੁਹੱਲੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵੀ ਹੋ ਚੁੱਕੀਆਂ ਹਨ। ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨਾ ਤਾਂ ਲੁਟੇਰਿਆਂ ਨੂੰ ਗਿਰਫਤਾਰ ਕਰਦਾ ਸੀ ਤੇ ਨਾ ਹੀ ਇੱਥੇ ਨਸ਼ਾ ਬੰਦ ਕਰ ਰਿਹਾ ਹੈ।