ਮਲੋਟ: ਢਿੱਲੀ ਲਿਫਟਿੰਗ ਦੇ ਵਿਰੋਧ ਵਿੱਚ ਦਾਣਾ ਮੰਡੀ ਵਿੱਚ ਮਜ਼ਦੂਰਾਂ ਨੇ ਕੀਤੀ ਹੜਤਾਲ, ਡੀਐਫਐਸਸੀ ਦੇ ਭਰੋਸੇ ਤੋਂ ਬਾਅਦ ਹੜਤਾਲ ਕੀਤੀ ਗਈ ਸਮਾਪਤ
Malout, Muktsar | May 13, 2025 ਅੱਜ ਮਲੋਟ ਦਾਣਾ ਮੰਡੀ ਵਿਖੇ ਮੰਡੀ ਮਜ਼ਦੂਰਾਂ ਨੇ ਢਿੱਲੀ ਲਿਫਟਿੰਗ ਦੇ ਵਿਰੋਧ ਵਿੱਚ ਦਾਣਾ ਮੰਡੀ ਦੇ ਸਾਰੇ ਗੇਟ ਬੰਦ ਕਰਕੇ ਹੜਤਾਲ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਡੀਐਫਐਸਸੀ ਦੇ ਭਰੋਸੇ ਤੋਂ ਬਾਅਦ ਮਜ਼ਦੂਰਾਂ ਨੇ ਹੜਤਾਲ ਖਤਮ ਕਰ ਦਿੱਤੀ।