ਮਲੋਟ: ਜੈ ਮਾਂ ਦੁਰਗਾ ਸੇਵਾ ਸੰਸਥਾ ਵੱਲੋਂ ਗਾਂਧੀ ਚੌਂਕ ਵਿਖੇ ਮਹਾਮਾਈ ਦੀ ਵਿਸ਼ਾਲ ਚੌਂਕੀ ਦਾ ਆਯੋਜਨ
Malout, Muktsar | May 26, 2025 ਜੈ ਮਾਂ ਦੁਰਗਾ ਸੇਵਾ ਸੰਸਥਾ ਰਜਿਸਟਰ ਅਤੇ ਮਾਤਾ ਚਿੰਤਪੁਰਨੀ ਸੇਵਾ ਸਮਿਤੀ ਅਤੇ ਲੰਗਰ ਕਮੇਟੀ ਵੱਲੋਂ ਲੰਘੀ ਰਾਤ ਨੂੰ ਗਾਂਧੀ ਚੌਂਕ ਵਿਖੇ ਮਾਤਾ ਦੀ ਵਿਸ਼ਾਲ ਚੌਂਕੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਾਰੀ ਸੰਖਿਆ ਵਿੱਚ ਸ਼ਰਧਾਲੂਆਂ ਨੇ ਪੁੱਜ ਕੇ ਆਪਣੀ ਹਾਜ਼ਰੀ ਲਗਵਾਈ।