ਮਲੋਟ: ਦਿਵ੍ਯ ਜੋਤੀ ਜਾਗਰਿਤੀ ਸੰਸਥਾਨ ਵੱਲੋਂ ਮਲੋਟ ਆਸ਼ਰਮ ਵਿੱਚ ਨੌਜਵਾਨਾਂ ਲਈ ਕਾਰਜਕ੍ਰਮ ਦਾ ਆਯੋਜਨ
Malout, Muktsar | May 25, 2025 ਦਿਵ੍ਯ ਜੋਤੀ ਜਾਗਰਿਤੀ ਸੰਸਥਾਨ ਵੱਲੋਂ ਮਲੋਟ ਆਸ਼ਰਮ ਵਿੱਚ ਨੌਜਵਾਨਾਂ ਲਈ ਇੱਕ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਸਰਵ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੇ ਸ਼ਿਸ਼ ਲਵਪ੍ਰੀਤ ਨੇ ਕਿਹਾ ਕਿ ਨੌਜਵਾਨ ਸ਼ਕਤੀ ਇੱਕ ਪ੍ਰਚੰਡ ਅੱਗ ਵਾਂਗ ਹੁੰਦੀ ਹੈ, ਜਿਸ ਵਿੱਚ ਹਨੇਰੇ ਨੂੰ ਰੋਸ਼ਨੀ ਵਿੱਚ ਬਦਲਣ ਦੀ ਸਮਰਥਾ ਹੁੰਦੀ ਹੈ।