ਮਲੋਟ: ਪਿੰਡ ਮਲੋਟ, ਵਿਰਕ ਖੇੜਾ, ਇੰਨਾ ਖੇੜਾ ਵਿਖੇ ਨਸ਼ਿਆਂ ਵਿਰੁੱਧ ਕੀਤੀ ਗਈ ਜਾਗਰੂਕਤਾ
Malout, Muktsar | May 24, 2025 ਅੱਜ ਐਸ.ਐਮ.ਓ ਸੀ.ਐਚ. ਸੀ ਆਲਮਵਾਲਾ ਡਾਕਟਰ ਪਵਨ ਮਿੱਤਲ ਦੀ ਅਗਵਾਈ ਵਿੱਚ ਪਿੰਡ ਮਲੋਟ, ਵਿਰਕ ਖੇੜਾ, ਇੰਨਾ ਖੇੜਾ, ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਹੋਈ ਇਕੱਤਰਤਾ ਦੌਰਾਨ ਮੈਡੀਕਲ ਅਫਸਰ ਡਾਕਟਰ ਅਰਪਣ ਸਿੰਘ ਵੱਲੋਂ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮੁਹਿੰਮ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ । ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਜਸ਼ਨ ਬਰਾੜ,