Public App Logo
Jansamasya
National
Bihar
Madhya_pradesh
Indianrailways
New_delhi
Chandigarh
South_delhi
Shahdara
Beattheheat
���हीद_दिवस
North_east_delhi
Nagaland
East_delhi
Tbmuktbharat
North_delhi
West_delhi
Notoadulteration
Railinfra4uttarpradesh
Railone
North_west_delhi
���िश्व_जल_दिवस
Thodadhyanse
Capacitybuilding
Educationforall
Worldwaterday
Railsafety
Chaitranavratri
���ंतर्राष्ट्रीय_वन_दिवस
Kalpanachawla

ਮਲੋਟ: SAI STC ਬਾਦਲ ਵਿਖੇ ਨੂੰ ਸਾਈਕਲਿੰਗ ਮੁਹਿੰਮ ਆਯੋਜਿਤ

Malout, Muktsar | May 25, 2025
ਅੱਜ SAI STC ਬਾਦਲ ਵਿਖੇ ਸਾਈਕਲੋਥੌਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲਗਭਗ 25-30 ਸਾਈਕਲਿਸਟਾਂ ਵੱਲੋ ਹਿੱਸਾ ਲਿਆ ਗਿਆ। ਜੋਗਿੰਦਰ ਕੁਮਾਰ, ਸਹਾਇਕ ਨਿਰਦੇਸ਼ਕ ਅਤੇ ਇੰਚਾਰਜ ਨੇ ਫਿਟ ਇੰਡੀਆ ਸਾਈਕਲਿੰਗ ਮੁਹਿੰਮ ਦੀ ਮਹੱਤਤਾ ਬਾਰੇ ਦੱਸਿਆ।