ਭਰਤਗੜ੍ਹ ਤੋਂ ਵੱਡੀ ਮੰਦਭਾਗੀ ਖ਼ਬਰ!
ਰੇਤੇ ਨਾਲ ਭਰੇ ਓਵਰਲੋਡ 18 ਟਾਇਰੀ ਟਿੱਪਰ ਨੇ 8 ਗੱਡੀਆਂ ਨੂੰ ਲਿਆ ਚਪੇਟ ਵਿੱਚ, ਇੱਕ ਗੱਡੀ ਉੱਤੇ ਪਲਟਿਆ ਟਿੱਪਰ।
ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ, ਡਰਾਈਵਰ ਮੌਕੇ ਤੋਂ ਫ਼ਰਾਰ।
📍 ਸਥਾਨ: ਭਰਤਗੜ੍ਹ, ਸਰਸਾ ਨੰਗਲ ਨੇੜੇ
R TV ONE NEWS – ਸੱਚ ਦੀ ਆਵਾਜ਼, ਲੋਕਾਂ ਦਾ ਚੈਨਲ।