Public App Logo
Profile Picture

S

@bagganews100
43512Followers
11Following
ਵਾਰਿਸ ਪੰਜਾਬ ਦੇ ਦੀ ਰਜਿਸਟ੍ਰੇਸ਼ਨ ’ਤੇ ਮਨਪ੍ਰੀਤ ਇਯਾਲੀ ਦਾ ਵੱਡਾ ਬਿਆਨ
ਰਜਿਸਟ੍ਰੇਸ਼ਨ ਦਾ ਰਸਤਾ ਕਦੋਂ ਹੋਵੇਗਾ ਸਾਫ਼? ਇਯਾਲੀ ਨੇ ਚੁੱਕਿਆ ਮੁੱਦਾ
ਵਾਰਿਸ ਪੰਜਾਬ ਦੇ ਦੀ ਰਜਿਸਟ੍ਰੇਸ਼ਨ ’ਚ ਦੇਰੀ ’ਤੇ ਇਯਾਲੀ ਦਾ ਰੋਸ
‘ਸਾਨੂੰ ਕੋਈ ਤਾਕਤ ਨਹੀਂ ਰੋਕ ਸਕਦੀ’—ਮਨਪ੍ਰੀਤ ਇਯਾਲੀ 
<nis:link nis:type=tag nis:id=ਵਾਰਿਸਪੰਜਾਬਦੇ nis:value=ਵਾਰਿਸਪੰਜਾਬਦੇ nis:enabled=true nis:link/> <nis:link nis:type=tag nis:id=ਮਨਪ੍ਰੀਤਇਯਾਲੀ nis:value=ਮਨਪ੍ਰੀਤਇਯਾਲੀ nis:enabled=true nis:link/> <nis:link nis:type=tag nis:id=ਰਜਿਸਟ੍ਰੇਸ਼ਨ nis:value=ਰਜਿਸਟ੍ਰੇਸ਼ਨ nis:enabled=true nis:link/> <nis:link nis:type=tag nis:id=ਪੰਜਾਬਖ਼ਬਰਾਂ nis:value=ਪੰਜਾਬਖ਼ਬਰਾਂ nis:enabled=true nis:link/> <nis:link nis:type=tag nis:id=rtvone nis:value=RTVOne nis:enabled=true nis:link/>
ਵਿਜੇਂਦਰ ਸਿੰਗਲਾ ਨੇ ਪਾਰਟੀ ਪ੍ਰਧਾਨ ਬਣਨ ਦੀਆਂ ਖ਼ਬਰਾਂ ’ਤੇ ਦਿੱਤਾ ਬਿਆਨ
ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਵਿਜੇਂਦਰ ਸਿੰਗਲਾ ਨੇ ਕੀਤਾ ਵੱਡਾ ਖੁਲਾਸਾ
“ਮੈਨੂੰ ਕੋਈ ਜਾਣਕਾਰੀ ਨਹੀਂ” — ਵਿਜੇਂਦਰ ਸਿੰਗਲਾ 
<nis:link nis:type=tag nis:id=vijendersingla nis:value=VijenderSingla nis:enabled=true nis:link/> <nis:link nis:type=tag nis:id=punjabpolitics nis:value=PunjabPolitics nis:enabled=true nis:link/> <nis:link nis:type=tag nis:id=punjabcongress nis:value=PunjabCongress nis:enabled=true nis:link/> <nis:link nis:type=tag nis:id=politicalnews nis:value=PoliticalNews nis:enabled=true nis:link/> <nis:link nis:type=tag nis:id=rtvone nis:value=rtvone nis:enabled=true nis:link/>
ਰੂਪਨਗਰ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਗਰਮੀ, 

ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਬਰ ਨੇ  ਪਾਰਟੀ ਆਗੂਆਂ ਨਾਲ ਨੀਤੀਆਂ ਤੇ ਜਥੇਬੰਦਕ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ

5 ਆਬ ਢਾਬਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੀ ਰੂਪਨਗਰ ਟੀਮ ਤੇ ਸਰਕਾਰ-ਏ-ਖਾਲਸਾ ਫੈਡਰੇਸ਼ਨ ਵੱਲੋਂ ਕੀਤਾ ਗਿਆ ਸਵਾਗਤ
ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਗੁਰਦੁਆਰਾ ਭੱਠਾ ਸਾਹਿਬ ਰੂਪਨਗਰ ਵਿਖੇ ਮੀਟਿੰਗ ਕਰਕੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ
Video 4
ਬੂਥ ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸਰਦਾਰ ਅਮਨਦੀਪ ਸਿੰਘ, ਚੇਅਰਮੈਨ ਪੰਜਾਬ ਸਟੇਟ ਟ੍ਰੇਡਸ ਕਮਿਸ਼ਨ ਦਾ ਸਨਮਾਨ
ਜਲੰਧਰ ’ਚ ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਕਈ ਸਵਾਲਾਂ ਵਾਲੇ ਬੋਰਡ
ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਜਲੰਧਰ ’ਚ ਸਵਾਲਾਂ ਦੀ ਗੂੰਜ
ਸ਼ਹਿਰ ਦੇ ਰਾਹਾਂ ’ਤੇ ਲੱਗੇ ਸਵਾਲਾਂ ਵਾਲੇ ਬੋਰਡ, ਅਮਿਤ ਸ਼ਾਹ ਦਾ ਦੌਰਾ 
<nis:link nis:type=tag nis:id=amitshah nis:value=AmitShah nis:enabled=true nis:link/> <nis:link nis:type=tag nis:id=jalandhar nis:value=Jalandhar nis:enabled=true nis:link/> <nis:link nis:type=tag nis:id=punjabnews nis:value=PunjabNews nis:enabled=true nis:link/> <nis:link nis:type=tag nis:id=jalandharnews nis:value=JalandharNews nis:enabled=true nis:link/> <nis:link nis:type=tag nis:id=punjabpolitics nis:value=PunjabPolitics nis:enabled=true nis:link/> <nis:link nis:type=tag nis:id=rtvonenews nis:value=RTVOneNews nis:enabled=true nis:link/>
ਭੱਠਾ ਸਾਹਿਬ ਨੇੜੇ ਗੰਦਗੀ ਦੇ ਢੇਰ, ਸਫਾਈ ਪ੍ਰਬੰਧਾਂ ’ਤੇ ਸਵਾਲ
ਗੁਰਦੁਆਰਾ ਭੱਠਾ ਸਾਹਿਬ ਨੇੜੇ ਸਫਾਈ ਵਿਵਸਥਾ ਬਦਹਾਲ 
<nis:link nis:type=tag nis:id=bhathasahib nis:value=BhathaSahib nis:enabled=true nis:link/> <nis:link nis:type=tag nis:id=roparnews nis:value=RoparNews nis:enabled=true nis:link/> <nis:link nis:type=tag nis:id=cleanliness nis:value=Cleanliness nis:enabled=true nis:link/> <nis:link nis:type=tag nis:id=punjabnews nis:value=PunjabNews nis:enabled=true nis:link/> <nis:link nis:type=tag nis:id=rtvone nis:value=RTVOne nis:enabled=true nis:link/>
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਸਮਾਗਮ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ 
Lamrin Tech University’ਚ ਗੁਰੂ ਰਵਿਦਾਸ ਜੀ ਦੇ 650ਵੇਂ ਸਮਾਗਮ ਸਬੰਧੀ ਸੈਮੀਨਾਰ
<nis:link nis:type=tag nis:id=gururavidasji nis:value=GuruRavidasJi nis:enabled=true nis:link/> <nis:link nis:type=tag nis:id=650thprakashpurb nis:value=650thPrakashPurb nis:enabled=true nis:link/> <nis:link nis:type=tag nis:id=gururavidas nis:value=GuruRavidas nis:enabled=true nis:link/> <nis:link nis:type=tag nis:id=punjabnews nis:value=PunjabNews nis:enabled=true nis:link/> <nis:link nis:type=tag nis:id=rtvone nis:value=RTVOne nis:enabled=true nis:link/>
ਚੰਡੀਗੜ੍ਹ ’ਚ ਥਾਰ ਨੇ ਮਚਾਇਆ ਹੜਕੰਪ, 2 ਬਾਈਕ ਸਵਾਰ ਜ਼ਖਮੀ
ਪਹਿਲਾਂ ਬਾਈਕ ਸਵਾਰਾਂ ਨੂੰ ਟੱਕਰ, ਫਿਰ ਟਰਾਂਸਫਾਰਮਰ ਨਾਲ ਜਾ ਟਕਰਾਈ ਥਾਰ 
<nis:link nis:type=tag nis:id=chandigarh nis:value=Chandigarh nis:enabled=true nis:link/> <nis:link nis:type=tag nis:id=tharaccident nis:value=TharAccident nis:enabled=true nis:link/> <nis:link nis:type=tag nis:id=roadaccident nis:value=RoadAccident nis:enabled=true nis:link/> <nis:link nis:type=tag nis:id=chandigarhnews nis:value=ChandigarhNews nis:enabled=true nis:link/> <nis:link nis:type=tag nis:id=rtvone nis:value=rtvone nis:enabled=true nis:link/>
ਹਲਾਲ ਖਾਣੇ ਦੇ ਬਾਈਕਾਟ ਦੀ ਅਪੀਲ, ਬਾਬਾ ਹਰਜੀਤ ਸਿੰਘ ਰਸੂਲਪੁਰ ਦਾ ਵੱਡਾ ਬਿਆਨ
“ਆਪਣੇ ਧਰਮ ਦੇ ਲੋਕਾਂ ਕੋਲੋਂ ਖਾਣਾ ਖਾਓ” — ਬਾਬਾ ਹਰਜੀਤ ਸਿੰਘ ਰਸੂਲਪੁਰ
ਹਲਾਲ ਖਾਣੇ ਨੂੰ ਲੈ ਕੇ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਚੁੱਕਿਆ ਸਵਾਲ 
<nis:link nis:type=tag nis:id=halalfood nis:value=HalalFood nis:enabled=true nis:link/> <nis:link nis:type=tag nis:id=punjabnews nis:value=PunjabNews nis:enabled=true nis:link/> <nis:link nis:type=tag nis:id=punjab nis:value=Punjab nis:enabled=true nis:link/> <nis:link nis:type=tag nis:id=babaharjitsingh nis:value=BabaHarjitSingh nis:enabled=true nis:link/> <nis:link nis:type=tag nis:id=rasulpur nis:value=Rasulpur nis:enabled=true nis:link/> <nis:link nis:type=tag nis:id=punjabupdates nis:value=PunjabUpdates nis:enabled=true nis:link/> <nis:link nis:type=tag nis:id=rtvonenews nis:value=RTVOneNews nis:enabled=true nis:link/>
ਸਰਕਾਰੀ ਹਾਈ ਸਕੂਲ ਚੱਕ ਕਰਮਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਪੁਰ ਕਰਨ ਲਈ ਵਫ਼ਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਿਲਿਆ।
ਰੂਪਨਗਰ 29 ਸਤੰਬਰ ਸਰਕਾਰੀ ਹਾਈ ਸਕੂਲ ਚੱਕ ਕਰਮਾਂ ਵਿਖੇ ਖਾਲੀ ਪਈਆਂ ਚਾਰ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਲਈ ਇੱਕ ਵਫਦ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਰੀਤੂ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਤਰਕ ਸੰਗਤ ਨੀਤੀ ਤਹਿਤ ਸਕੂਲ ਵਿੱਚ ਅਧਿਆਪਕਾਂ ਦੀ ਅਸਾਮੀਆਂ ਜਲਦੀ ਭਰੀਆਂ ਜਾਣ ਤਾਂ ਜੋ ਬੱਚਿਆਂ ਨੂੰ ਹਰ ਵਿਸ਼ੇ ਦੀ ਮਿਆਰੀ ਤਾਲੀਮ ਮਿਲ ਸਕੇ। ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਦਵਾਇਆ ਗਿਆ ਕਿ ਜਲਦ ਹੀ ਸਕੂਲ ਵਿੱਚ ਅਧਿਆਪਕ ਪੂਰੇ ਕਰ ਦਿੱਤੇ ਜਾਣਗੇ। ਵਫ਼ਦ ਵਿੱਚ ਸਰਪੰਚ ਪਵਨ ਕੁਮਾਰ, ਤਰਕਸ਼ੀਲ ਆਗੂ ਹਰਨੇਕ ਸਿੰਘ, ਪੰਚ ਪੂਨਮ ਕੁਮਾਰੀ, ਜਨਵਾਦੀ ਇਸਤਰੀ ਸਭਾ ਜ਼ਿਲ੍ਹਾ ਰੂਪਨਗਰ ਦੀ ਪ੍ਰਧਾਨ ਪ੍ਰਭਾ, ਸਤੀਸ਼ ਕੁਮਾਰ, ਮਾਸਟਰ ਦਲੀਪ ਸਿੰਘ ਘਨੌਲਾ ਆਦਿ ਸ਼ਾਮਿਲ ਸਨ।
पंजाब के पूर्व मुख्यमंत्री और जालंधर के सांसद चरणजीत सिंह चन्नी ने निजी विश्वविद्यालय में हुई हिंसा की निष्पक्ष जांच की मांग की।
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਪ੍ਰਕਾਸ਼ ਦਿਹਾੜੇ ਤੇ ਗੁਰਦੁਆਰਾ ਸਾਹਿਬ ਬੜਾ ਚੌਂਤਾ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ,  ਨਿਹੰਗ ਸਿੰਘਾਂ ਨੇ ਮਹੱਲਾ ਕੱਢਿਆ
Video 14
Video 15
Video 16
ਅਜਨਾਲਾ ਸਿਵਲ ਹਸਪਤਾਲ ’ਚ ਐਕਸ-ਰੇ ਸੇਵਾ ਠੱਪ, ਮਰੀਜ਼ ਪਰੇਸ਼ਾਨ
15 ਦਿਨਾਂ ਤੋਂ ਨਵੀਂ 500 mA ਮਸ਼ੀਨ ਧੂੜ ਫੱਕ ਰਹੀ!
ਬਿਜਲੀ ਲੋਡ ਤੇ ਵਾਇਰਿੰਗ ਦਾ ਕੰਮ ਅਟਕਿਆ, ਐਕਸ-ਰੇ ਸੇਵਾ ਬੰਦ 
<nis:link nis:type=tag nis:id=ajnala nis:value=Ajnala nis:enabled=true nis:link/> <nis:link nis:type=tag nis:id=civilhospital nis:value=CivilHospital nis:enabled=true nis:link/> <nis:link nis:type=tag nis:id=xrayservice nis:value=XRayService nis:enabled=true nis:link/> <nis:link nis:type=tag nis:id=punjabnews nis:value=PunjabNews nis:enabled=true nis:link/> <nis:link nis:type=tag nis:id=healthservices nis:value=HealthServices nis:enabled=true nis:link/> <nis:link nis:type=tag nis:id=governmenthospital nis:value=GovernmentHospital nis:enabled=true nis:link/> <nis:link nis:type=tag nis:id=patients nis:value=Patients nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=rtvone nis:value=RTVOne nis:enabled=true nis:link/>
ਸ੍ਰੀ ਆਨੰਦਪੁਰ ਸਾਹਿਬ ਪੁਲਿਸ ਨੇ ਚਾਵਲਾ ਮਾਮਲੇ ਦੀ ਜਾਂਚ ਕੀਤੀ ਤੇਜ਼
ਚਾਵਲਾ ਮਾਮਲਾ: ਪੁਲਿਸ ਵੱਲੋਂ ਹਰ ਪੱਖ ਦੀ ਜਾਂਚ, ਮੋਹਨ ਸਿੰਘ ਤੋਂ ਪੁੱਛਗਿੱਛ
ਅਮਰਜੀਤ ਚਾਵਲਾ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ, ਜਾਂਚ ਜਾਰੀ
Video 19
ਅਮਰੀਕੀ ਵਫ਼ਦ ਸਮੇਤ ਦਰਬਾਰ ਸਾਹਿਬ ਪਹੁੰਚੇ ਸਰਜੀਓ ਗੋਰ
ਦਰਬਾਰ ਸਾਹਿਬ ’ਚ ਸਰਜੀਓ ਗੋਰ ਦਾ ਸਨਮਾਨ, ਧਾਮੀ ਨਾਲ ਮੁਲਾਕਾਤ
ਸਿੱਖ ਮੁੱਦਿਆਂ ’ਤੇ ਸਰਜੀਓ ਗੋਰ ਨਾਲ ਧਾਮੀ ਦੀ ਅਹਿਮ ਗੱਲਬਾਤ
15 ਸਾਲ ਬਾਅਦ ਮੁੜ ਦਰਬਾਰ ਸਾਹਿਬ ਪਹੁੰਚੇ ਸਰਜੀਓ ਗੋਰ 
<nis:link nis:type=tag nis:id=sergiogor nis:value=SergioGor nis:enabled=true nis:link/> <nis:link nis:type=tag nis:id=goldentemple nis:value=GoldenTemple nis:enabled=true nis:link/> <nis:link nis:type=tag nis:id=sridarbarsahib nis:value=SriDarbarSahib nis:enabled=true nis:link/> <nis:link nis:type=tag nis:id=sgpc nis:value=SGPC nis:enabled=true nis:link/> <nis:link nis:type=tag nis:id=punjabnews nis:value=PunjabNews nis:enabled=true nis:link/> <nis:link nis:type=tag nis:id=rtvone nis:value=rtvone nis:enabled=true nis:link/>
ਫੋਰਟਿਸ ਹਸਪਤਾਲ ’ਚ ਸਿਹਤ ਕਾਰਡ ਨਹੀਂ ਮੰਨਿਆ!
ਸਿਹਤ ਕਾਰਡ ਲੈ ਕੇ ਫੋਰਟਿਸ ਪਹੁੰਚੇ ਬਿੱਟੂ, ਖੜ੍ਹੇ ਕੀਤੇ ਸਵਾਲ
ਫੋਰਟਿਸ ’ਚ ਨਹੀਂ ਚੱਲਿਆ ਸਿਹਤ ਬੀਮਾ ਕਾਰਡ, ਬਿੱਟੂ ਨੇ ਘੇਰੀ ਸਰਕਾਰ
ਦੋ ਪਰਿਵਾਰਾਂ ਨਾਲ ਫੋਰਟਿਸ ਪਹੁੰਚੇ ਬਿੱਟੂ, ਕਾਰਡ ’ਤੇ ਪਿਆ ਵਿਵਾਦ 
<nis:link nis:type=tag nis:id=ravneetsinghbittu nis:value=RavneetSinghBittu nis:enabled=true nis:link/> <nis:link nis:type=tag nis:id=fortishospital nis:value=FortisHospital nis:enabled=true nis:link/> <nis:link nis:type=tag nis:id=healthcard nis:value=HealthCard nis:enabled=true nis:link/> <nis:link nis:type=tag nis:id=punjabnews nis:value=PunjabNews nis:enabled=true nis:link/> <nis:link nis:type=tag nis:id=rtvonenews nis:value=RTVOneNews nis:enabled=true nis:link/>
“ਬੀਜੇਪੀ ਖ਼ਿਲਾਫ਼ ਸੜਕਾਂ ’ਤੇ ਕਾਂਗਰਸ 🔥 | KP ਰਾਣਾ ਤੇ ਅਸ਼ਵਨੀ ਸ਼ਰਮਾ”  
<nis:link nis:type=tag nis:id=congress nis:value=Congress nis:enabled=true nis:link/> <nis:link nis:type=tag nis:id=bjp nis:value=BJP nis:enabled=true nis:link/> <nis:link nis:type=tag nis:id=protest nis:value=Protest nis:enabled=true nis:link/> <nis:link nis:type=tag nis:id=kprana nis:value=KPRana nis:enabled=true nis:link/> <nis:link nis:type=tag nis:id=ashwanisharma nis:value=AshwaniSharma nis:enabled=true nis:link/>
ਕਾਂਗਰਸੀ ਵਰਕਰਾਂ ਨੇ ਫੂਕਿਆ ਪੁਤਲਾ
ਡੀਸੀ ਦਫ਼ਤਰ ਅੱਗੇ ਕਾਂਗਰਸ ਦਾ ਪ੍ਰਦਰਸ਼ਨ
ਬੀਜੇਪੀ ਵਿਰੁੱਧ ਸੜਕਾਂ ’ਤੇ ਕਾਂਗਰਸੀ ਵਰਕਰ
ਮੋਦੀ, ਸ਼ਾਹ ਤੇ ਚੋਣ ਕਮਿਸ਼ਨਰ ਖ਼ਿਲਾਫ਼ ਰੋਸ 
<nis:link nis:type=tag nis:id=rtvone nis:value=RTVONE nis:enabled=true nis:link/>  <nis:link nis:type=tag nis:id=congress nis:value=Congress nis:enabled=true nis:link/> <nis:link nis:type=tag nis:id=bjp nis:value=BJP nis:enabled=true nis:link/> <nis:link nis:type=tag nis:id=modishah nis:value=ModiShah nis:enabled=true nis:link/> <nis:link nis:type=tag nis:id=punjabn nis:value=PunjabN nis:enabled=true nis:link/>
ਜਨਵਾਦੀ ਨੌਜਵਾਨ ਸਭਾ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮਦਿਨ ਮੌਕੇ ਇੱਕ ਮੋਟਰ ਸਾਈਕਲ ਰੈਲੀ ਬਾਬਾ ਗੁਰਦਿੱਤ ਸਿੰਘ ਪਾਰਕ ਸ਼੍ਰੀ ਆਨੰਦਪੁਰ ਚੌਂਕ ਤੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਤੱਕ ਕੱਢੀ ਗਈ। ਇਸ ਮੌਕੇ ਸਭਾ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਅਤੇ ਇਨਕਲਾਬੀ ਵਿਚਾਰਧਾਰਾ ਨੂੰ ਨਮਨ ਕੀਤਾ।