ਲੁਧਿਆਣਾ ਪੂਰਬੀ: ਜਲੰਧਰ ਬਾਈਪਾਸ ਚੌਂਕ ਨਜ਼ਦੀਕ ਡਾ. ਅੰਬੇਡਕਰ ਭਵਨ ਵਿਖੇ ਲਗਾਏ ਗਏ ਖੂਨਦਾਨ ਤੇ ਅੱਖਾਂ-ਦੰਦਾਂ ਦੇ ਚੈਕਅੱਪ ਕੈਂਪ
ਜਲੰਧਰ ਬਾਈਪਾਸ ਚੌਂਕ ਨਜ਼ਦੀਕ ਡਾ. ਅੰਬੇਡਕਰ ਭਵਨ ਵਿਖੇ ਮੇਅਰ ਇੰਦਰਜੀਤ ਕੌਰ ਦੇ ਜਨਮਦਿਨ ਦੀ ਖੁਸ਼ੀ 'ਚ ਲਗਾਏ ਗਏ ਖੂਨਦਾਨ ਅਤੇ ਅੱਖਾਂ - ਦੰਦਾਂ ਦੇ ਚੈਕਅੱਪ ਕੈਂਪ 'ਚ ਆਮ ਆਦਮੀ ਪਾਰਟੀ ਦੇ ਹਲਕਾ ਲੁਧਿਆਣਾ ਸੈਂਟਰਲ ਦੇ ਵਿਧਾਇਕ ਅਸ਼ੋਕ ਕੁਮਾਰ ਪਰਾਸਰ ਪੱਪੀ ਨੇ ਸ਼ਿਰਕਤ ਕਰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ