ਲੁਧਿਆਣਾ ਪੂਰਬੀ: ਲੁਧਿਆਣਾ ਸੈਂਟਰਲ ਦੇ ਵਾਰਡ ਨੰਬਰ 30 ਚ ਇਲਾਕਾ ਨਿਵਾਸੀਆਂ ਤੇ ਵਾਰਡ ਕੌਂਸਲਰ ਦੇ ਨਾਲ ਸਥਾਨਕ ਸਮੱਸਿਆਵਾਂ ਨੂੰ ਲੈਕੇ ਵਿਧਾਇਕ ਨੇ ਮੁਆਇਨਾ ਕੀਤਾ
ਲੁਧਿਆਣਾ ਸੈਂਟਰਲ ਦੇ ਵਾਰਡ ਨੰਬਰ 30 'ਚ ਇਲਾਕਾ ਨਿਵਾਸੀਆਂ ਤੇ ਵਾਰਡ ਕੌਂਸਲਰ ਦੇ ਨਾਲ ਸਥਾਨਕ ਸਮੱਸਿਆਵਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹਲਕਾ ਲੁਧਿਆਣਾ ਸੈਂਟਰਲ ਦੇ ਵਿਧਾਇਕ ਅਸ਼ੋਕ ਕੁਮਾਰ ਪਰਾਸਰ ਪੱਪੀ ਨੇ ਮੁਆਇਨਾ ਕੀਤਾ