ਲੁਧਿਆਣਾ ਪੂਰਬੀ: ਵਿਧਾਇਕ ਅਸ਼ੋਕ ਪਰਾਸ਼ਰ ਪਪੀ ਵੱਲੋਂ ਕਬੀਰ ਬਸਤੀ ਵਿਖੇ ਵੰਡੀਆਂ ਆਟੇ ਦੀਆਂ ਥੈਲੀਆਂ
ਵਿਧਾਇਕ ਵੱਲੋਂ ਕਬੀਰ ਬਸਤੀ ਵਿਖੇ ਵੰਡੀਆਂ ਆਟੇ ਦੀਆਂ ਥੈਲੀਆਂ ਅੱਜ 6:30 ਵਜੇ ਮਿਲੀ ਜਾਣਕਾਰੀ ਅਨੁਸਾਰ ਹਲਕਾ ਸੈਂਟਰ ਦੇ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਵੱਲੋਂ ਲੁਧਿਆਣਾ ਸੈਂਟਰ ਦੇ ਵਾਰਡ ਨੰਬਰ 74 ਵਿੱਚ ਕਬੀਰ ਬਸਤੀ ਵਿਖੇ ਸਮੂਹ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਨੂੰ ਆਪਣੇ ਜੀਵਨ ਬਤੀਤ ਕਰਨ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਅਤੇ ਇਸ ਦੌਰਾਨ ਲੋੜਵੰਦ ਲੋਕਾਂ ਨੂੰ ਆਟੇ ਦੀਆਂ ਥੈਲੀਆਂ ਵੰਡੀਆਂ ਇਸ ਦੌਰਾਨ ਲੋਕਾਂ ਨੇ ਵਿਧਾਇਕ ਅਸ਼ੋਕ ਪਰਾ