ਲੁਧਿਆਣਾ ਪੂਰਬੀ: ਕੈਬਨਟ ਮੰਤਰੀ ਸੌਂਦ ਵੱਲੋਂ ਖੰਨਾ ਦੇ ਕਿਸਾਨ ਇੰਕਲੇਵ ਪਾਰਕ ਓਪਨ ਜਿਮ ਮਸ਼ੀਨ ਦਾ ਕੀਤਾ ਗਿਆ ਉਦਘਾਟਨ, ਸਰੀਰ ਨਰੋਗ ਤਾਂ ਮਨ ਨਿਰੋਗ:
ਕੈਬਨਟ ਮੰਤਰੀ ਸੌਂਦ ਵੱਲੋਂ ਖੰਨਾ ਦੇ ਕਿਸਾਨ ਇੰਕਲੇਵ ਪਾਰਕ ਓਪਨ ਜਿਮ ਮਸ਼ੀਨ ਦਾ ਕੀਤਾ ਗਿਆ ਉਦਘਾਟਨ, ਸਰੀਰ ਨਰੋਗ ਤਾਂ ਮਨ ਨਿਰੋਗ: ਤਰੁਣਪ੍ਰੀਤ ਸਿੰਘ ਸੌਦ ਅੱਜ 7 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਧ ਨੇ ਦੱਸਿਆ ਕਿ ਕਿਸਾਨ ਇਨਕਲੇਵ ਦੀ ਪਾਰਕ ਵਿੱਚ ਓਪਨ ਜਿਮ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ਤਾਂ ਜੋ ਸਾਡੀਆਂ ਮਾਵਾਂ ਭੈਣਾਂ ਅਤੇ ਵੀਰ ਇਸ ਦਾ ਲਾਭ ਲੈ ਸਕਣ ਅਤੇ ਸਰੀਰ ਨੂੰ ਨਰੋਗ ਰੱਖ ਸਕਣ ਉਹਨਾਂ ਕਿਹਾ ਕਿ ਜਿਹੜੀ ਸਾ