ਪਟਿਆਲਾ: ਪਟਿਆਲਾ ਦੇ ਡਿੱਪੂ ਹੋਲਡਰ ਮਨਮੋਹਨ ਅਰੋੜਾ ਨੂੰ ਬੈਸਟ ਐਵਾਰਡ ਨਾਲ ਸਨਮਾਨ
ਪੰਜਾਬ ਫੂਡ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਡਿੱਪੂ ਹੋਲਡਰ ਸ੍ਰੀ ਮਨਮੋਹਨ ਅਰੋੜਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਬੈਸਟ ਐਵਾਰਡ ਦਿੱਤਾ ਗਿਆ। ਇਸ ਮਾਣ-ਸਨਮਾਨ ਨੂੰ ਪੰਜਾਬ ਫੂਡ ਸਪਲਾਈ ਵਿਭਾਗ ਅਤੇ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਵੀਕਾਰਿਆ ਗਿਆ।