ਅਬੋਹਰ: ਅਬੋਹਰ ਦੇ ਅਭਿਸ਼ੇਕ ਕਾਲਜ ਦੇ ਵਿਦਿਆਰਥੀਆਂ ਨੇ ਯੂਥ ਫੈਸਟੀਵਲ ਵਿੱਚ ਵਧਾਇਆ ਮਾਣ
Abohar, Fazilka | Nov 12, 2026 ਅਬੋਹਰ ਦੇ ਅਭਿਸ਼ੇਕ ਕਾਲਜ ਦੇ ਵਿਦਿਆਰਥੀਆਂ ਨੇ ਬਠਿੰਡਾ ਵਿਖੇ ਆਯੋਜਿਤ 11ਵੇਂ ਇੰਟਰਜ਼ੋਨਲ ਯੂਥ ਫੈਸਟੀਵਲ 'ਜੁਗ ਜੁਗ ਜੀਵੈ ਪੰਜਾਬ' ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਲਜ ਪ੍ਰਬੰਧਕਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।