Public App Logo
Jansamasya
News
पुलिस
Maharashtra
Bjp
National
Police
Bihar
India
कांग्रेस
बीजेपी
Gujarat
मुख्यमंत्री
Congress
Modi
Delhi
Viral
मारपीट
Crime
Dm
Up
अमित_शाह
Bollywood
Breakingnews
Narendramodi
Madhya_pradesh
उत्तरप्रदेश
Pmmodi
Rahulgandhi
Uttarpradesh

ਗੁਰਦਾਸਪੁਰ,ਚੱਲਦੀ ਕਾਰ ਦਾ ਟਾਇਰ ਫੱਟਣ ਨਾਲ ਵਾਪਰਿਆ ਹਾ/ਦ/ਸਾ,ਮੋਟਰਸਾਈਕਲ ਨੂੰ ਲਿਆ ਲਪੇਟ ਚ,4 ਜ਼ਖ਼ਮੀ 2 ਦੀ ਹਾਲਤ ਗੰ/ਭੀ/ਰ

Batala, Gurdaspur | Aug 18, 2026

MORE NEWS

ਪ੍ਰਾਚੀਨ ਹਰਿ ਮੰਦਿਰ ਅਰਬਨ ਸਟੇਟ ਬਟਾਲਾ ਵਿੱਖੇ ਸਾਵਨ ਦੇ ਤੀਸਰੇ ਸੋਮਵਾਰ ਕੀਤਾ ਗਿਆ ਪੰਚਮੁਖੀ ਸ਼ਿਵਲਿੰਗ ਜੀ ਦਾ Confectionary ਦੇ ਨਾਲ਼ ਸ਼ਿੰਗਾਰ। Punjab Hub News @topfans

ਪ੍ਰਾਚੀਨ ਹਰਿ ਮੰਦਿਰ ਅਰਬਨ ਸਟੇਟ ਬਟਾਲਾ ਵਿੱਖੇ ਸਾਵਨ ਦੇ ਤੀਸਰੇ ਸੋਮਵਾਰ ਕੀਤਾ ਗਿਆ ਪੰਚਮੁਖੀ ਸ਼ਿਵਲਿੰਗ ਜੀ ਦਾ Confectionary ਦੇ ਨਾਲ਼ ਸ਼ਿੰਗਾਰ। Punjab Hub News @topfans

Batala, Gurdaspur | Aug 18, 2026

ਮਾਂ ਚਿਨਤਪੁਰਨੀ ਨਨਾ ਮੁੰਨਾ ਸੇਵਕ ਸਭਾ ਟਿੱਬਾ ਬਜ਼ਾਰ ਵਲੋਂ ਮਾਂ ਚਿਨਤਪੁਰਨੀ ਦੇ ਦਰਬਾਰ ਤੇ 17 ਤਰੀਕ ਤੋਂ 23 ਤਰੀਕ ਤੱਕ ਚੱਲਣ ਵਾਲੇ ਲੰਗਰ ਭੰਡਾਰੇ ਲਈ ਰਾਸ਼ਨ ਨਾਲ਼ ਭਰਿਆ ਹੋਇਆ ਪਹਿਲਾ ਟਰੱਕ ਕੀਤਾ ਰਵਾਨਾ ।

1. ਪੱਤਰਕਾਰ ਅਰੁਣ ਸੇਖੜੀ ਜੀ ਦੀ ਨੇਕ ਸੋਚ ਅਤੇ ਉਹਨਾਂ ਦੀ ਮਿਹਨਤ ਸਦਕਾ ਇਹ ਉਪਰਾਲਾ ਸਫਲਤਾਪੂਰਵਕ ਹੋਇਆ ਸੰਪੰਨ 
2. Dsp City ਸ.ਸੁਖਜਿੰਦਰ ਸਿੰਘ ਜੀ ਅਤੇ SHO City ਗੁਰਇਕਬਾਲ ਸਿੰਘ ਜੀ ਨੇ ਆਪਣੇ ਸਾਥੀਆਂ ਨਾਲ਼ ਕੀਤੀ ਵਿਸ਼ੇਸ਼ ਤੌਰ ਤੇ ਸ਼ਿਰਕਤ 
3. ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੁਰਾਲਾ ਜੀ ਨੇ ਹਰੀ ਝੰਡੀ ਦੇ ਕੇ ਕੀਤਾ ਟਰੱਕ ਨੂੰ ਰਵਾਨਾ।
4. ਨਨਾ ਮੁੰਨਾ ਸੇਵਕ ਸਭਾ ਵਲੋਂ ਆਏ ਹੋਏ ਸਾਰੇ ਸਮਾਜ ਸੇਵੀਆਂ ਦਾ ਕੀਤਾ ਵਿਸ਼ੇਸ ਸਨਮਾਨ।
5. 17 ਅਗਸਤ ਤੋਂ ਲੈ ਕੇ 23 ਅਗਸਤ ਤਕ ਚਲੇਗਾ ਬਟਾਲੇ ਵਾਲਿਆਂ ਦਾ ਮਾਂ ਚਿੰਤਪੁਰਨੀ ਦਰਬਾਰ ਤੇ ਲੰਗਰ ਭੰਡਾਰਾ। 
6. ਸ਼੍ਰੀ ਅਰੁਣ ਸੇਖੜੀ ਜੀ ਨੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਸ਼ੇ ਨੂੰ ਛੱਡੋ ਤੇ ਮੇਰੇ ਨਾਲ਼ ਜੁੜ ਕੇ ਪਰਮਾਤਮਾ ਦੀ ਸੇਵਾ ਕਰੋ।
Punjab Hub News @topfans Maa Chintpurni Temple Batala

ਮਾਂ ਚਿਨਤਪੁਰਨੀ ਨਨਾ ਮੁੰਨਾ ਸੇਵਕ ਸਭਾ ਟਿੱਬਾ ਬਜ਼ਾਰ ਵਲੋਂ ਮਾਂ ਚਿਨਤਪੁਰਨੀ ਦੇ ਦਰਬਾਰ ਤੇ 17 ਤਰੀਕ ਤੋਂ 23 ਤਰੀਕ ਤੱਕ ਚੱਲਣ ਵਾਲੇ ਲੰਗਰ ਭੰਡਾਰੇ ਲਈ ਰਾਸ਼ਨ ਨਾਲ਼ ਭਰਿਆ ਹੋਇਆ ਪਹਿਲਾ ਟਰੱਕ ਕੀਤਾ ਰਵਾਨਾ । 1. ਪੱਤਰਕਾਰ ਅਰੁਣ ਸੇਖੜੀ ਜੀ ਦੀ ਨੇਕ ਸੋਚ ਅਤੇ ਉਹਨਾਂ ਦੀ ਮਿਹਨਤ ਸਦਕਾ ਇਹ ਉਪਰਾਲਾ ਸਫਲਤਾਪੂਰਵਕ ਹੋਇਆ ਸੰਪੰਨ 2. Dsp City ਸ.ਸੁਖਜਿੰਦਰ ਸਿੰਘ ਜੀ ਅਤੇ SHO City ਗੁਰਇਕਬਾਲ ਸਿੰਘ ਜੀ ਨੇ ਆਪਣੇ ਸਾਥੀਆਂ ਨਾਲ਼ ਕੀਤੀ ਵਿਸ਼ੇਸ਼ ਤੌਰ ਤੇ ਸ਼ਿਰਕਤ 3. ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੁਰਾਲਾ ਜੀ ਨੇ ਹਰੀ ਝੰਡੀ ਦੇ ਕੇ ਕੀਤਾ ਟਰੱਕ ਨੂੰ ਰਵਾਨਾ। 4. ਨਨਾ ਮੁੰਨਾ ਸੇਵਕ ਸਭਾ ਵਲੋਂ ਆਏ ਹੋਏ ਸਾਰੇ ਸਮਾਜ ਸੇਵੀਆਂ ਦਾ ਕੀਤਾ ਵਿਸ਼ੇਸ ਸਨਮਾਨ। 5. 17 ਅਗਸਤ ਤੋਂ ਲੈ ਕੇ 23 ਅਗਸਤ ਤਕ ਚਲੇਗਾ ਬਟਾਲੇ ਵਾਲਿਆਂ ਦਾ ਮਾਂ ਚਿੰਤਪੁਰਨੀ ਦਰਬਾਰ ਤੇ ਲੰਗਰ ਭੰਡਾਰਾ। 6. ਸ਼੍ਰੀ ਅਰੁਣ ਸੇਖੜੀ ਜੀ ਨੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਸ਼ੇ ਨੂੰ ਛੱਡੋ ਤੇ ਮੇਰੇ ਨਾਲ਼ ਜੁੜ ਕੇ ਪਰਮਾਤਮਾ ਦੀ ਸੇਵਾ ਕਰੋ। Punjab Hub News @topfans Maa Chintpurni Temple Batala

Batala, Gurdaspur | Aug 17, 2026

ਗੁਰਦਾਸਪੁਰ,ਬੇ/ਖੌ/ਫ ਚੌਰਾਂ ਨੇ ਇਕੋ ਰਾਤ ਚ 2 ਦੁਕਾਨਾਂ ਚ ਕੀਤੀ ਚੋਰੀ,CCTV ਆਈ ਸਾਹਮਣੇ

ਗੁਰਦਾਸਪੁਰ,ਬੇ/ਖੌ/ਫ ਚੌਰਾਂ ਨੇ ਇਕੋ ਰਾਤ ਚ 2 ਦੁਕਾਨਾਂ ਚ ਕੀਤੀ ਚੋਰੀ,CCTV ਆਈ ਸਾਹਮਣੇ

Batala, Gurdaspur | Aug 17, 2026