ਕਪੂਰਥਲਾ: 'ਆਪ' ਦਾਅਵੇਦਾਰ ਬਰਿੰਦਪੁਰੀਆ ਦਾ ਵੱਡਾ ਐਲਾਨ, ਕੂੜੇ ਦੇ ਡੰਪ ਲਈ ਦੇਣਗੇ ਨਿੱਜੀ ਜ਼ਮੀਨ
ਕਪੂਰਥਲਾ ਤੋਂ 'ਆਪ' ਟਿਕਟ ਦੇ ਦਾਅਵੇਦਾਰ ਪਹਿਲਵਾਨ ਸੁਖਜਿੰਦਰ ਸਿੰਘ ਬਰਿੰਦਪੁਰੀਆ ਨੇ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਆਪਣੀ ਨਿੱਜੀ ਜ਼ਮੀਨ ਦਾਨ ਕਰਨ ਅਤੇ ਸਫ਼ਾਈ ਲਈ ਨਿੱਜੀ ਟਰਾਲੀਆਂ ਵਰਤਣ ਦਾ ਐਲਾਨ ਕੀਤਾ ਹੈ। ਇਸ ਐਲਾਨ ਨੇ ਹਲਕੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।