Public App Logo
Profile Picture

Farida Begam

@faridabegam770
4826Followers
13Following
ਕਪੂਰਥਲਾ: ਦਾਣਾ ਮੰਡੀ ਵਿਚ ਝੋਨੇ ਦੀ ਬੋਲੀ ਨਾ ਕੀਤੇ ਜਾਣ ਤੋਂ ਖ਼ਫਾ ਹੋਏ ਕਿਸਾਨਾਂ ਨੇ ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ 'ਤੇ ਧਰਨਾ ਦੇ ਚੱਕਾ ਜਾਮ ਕੀਤਾ
ਕਪੂਰਥਲਾ: ਪਿੰਡ ਖੈੜਾ ਦੋਨਾ ਨੇੜੇ ਅਣਪਛਾਤੇ ਵਾਹਨ ਵਲੋਂ ਮੋਟਰਸਾਈਕਲ ਨੂੰ  ਟੱਕਰ ਮਾਰੇ ਜਾਣ ਕਾਰਨ ਭੈਣ ਭਰਾ ਗੰਭੀਰ ਜ਼ਖ਼ਮੀ
ਕਪੂਰਥਲਾ: ਬਿਜਲੀ ਦੇ ਲੰਬੇ ਕੱਟਾਂ ਤੋਂ ਪਰੇਸ਼ਾਨ  KMSC ਨੇ ਭਾਗੋ ਬੁੱਢਾ ਬਿਜਲੀ ਘਰ ਅੱਗੇ ਮਾਨ ਸਰਕਾਰ ਦਾ ਪੁਤਲਾ ਫੂਕਿਆ
ਕਪੂਰਥਲਾ: ਕੇਂਦਰੀ ਜੇਲ ਚ ਕੈਦੀਆਂ ਵਲੋਂ CRPF ਕਰਮਚਾਰੀਆਂ ਨਾਲ ਧੱਕਾ ਮੁੱਕੀ ਤੇ ਡਿਊਟੀ ਚ ਵਿਘਨ ਪਾਉਣ ਦੇ ਮਾਮਲੇ ਚ ਛੇ ਕੈਦੀਆਂ ਵਿਰੁਧ ਕੇਸ ਦਰਜ
ਕਪੂਰਥਲਾ: ਮੁਹੱਲਾ ਪੰਡੋਰੀ ਵਿੱਚ ਕੱਲ ਦੀ ਬਿਜਲੀ ਸਪਲਾਈ ਨਾ ਆਉਣ ਕਾਰਨ ਮਹੱਲਾ ਵਾਸੀ ਪਰੇਸ਼ਾਨ
ਕਪੂਰਥਲਾ: ਨਿਰਵਿਘਨ ਬਿਜਲੀ ਦੀ ਮੰਗ ਨੂੰ  ਲੈ ਕੇ ਕਿਸਾਨਾਂ ਨੇ ਨਡਾਲਾ ਬਿਜਲੀ ਦਫ਼ਤਰ ਮੂਹਰੇ ਦਿੱਤਾ ਧਰਨਾ
ਕਪੂਰਥਲਾ: ਸਿਵਲ ਹਸਪਤਾਲ ਵਿਚ ਜੇਰੇ ਇਲਾਜ ਅਣਪਛਾਤੇ ਵਿਅਕਤੀ ਦੀ ਹੋਈ ਮੌਤ
ਕਪੂਰਥਲਾ: ਬਿਜਲੀ ਸੰਕਟ ਨੂੰ ਲੈਕੇ KMSC ਵਲੋਂ ਸਬ ਡਿਵੀਜ਼ਨ ਤੇ 11 ਸਤੰਬਰ ਨੂੰ ਸਰਕਾਰ ਦੇ ਪੁਤਲੇ ਫੂਕੇ ਜਾਣਗੇ- ਸ਼ੇਰ ਸਿੰਘ ਮਹੀਵਾਲ ਜਿਲਾ ਸੰਗਠਨ ਸਕੱਤਰ KM
ਕਪੂਰਥਲਾ: ਪਿੰਡ ਪੱਡੇ ਬੇਟ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ, ਪੁਲਿਸ ਕਰ ਰਹੀ ਜਾਂਚ
ਕਪੂਰਥਲਾ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਲੂ ਵਿਖੇ ਮਾਮੂਲੀ ਰੰਜਿਸ਼ ਦੇ ਚੱਲਦਿਆਂ ਇਕ 12 ਜਮਾਤ ਦੇ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ
ਕਪੂਰਥਲਾ: ਫੁਹਾਰਾ ਚੌਂਕ ਵਿਖੇ ਬੇਕਾਬੂ ਕਾਰ ਨੇ ਦੋ ਕਾਰਾਂ ਨੂੰ  ਟੱਕਰ ਮਾਰਨ ਉਪਰੰਤ ਪੈਦਲ ਜਾ ਰਹੇ ਵਿਅਕਤੀ ਨੂੰ  ਕੀਤਾ ਗੰਭੀਰ ਜ਼ਖਮੀ
ਕਪੂਰਥਲਾ: ਸੁਲਤਾਨਪੁਰ ਲੋਧੀ ਦੀ ਸੰਘਣੀ ਆਬਾਦੀ ’ਚ ਚੋਰਾਂ ਨੇ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੀ ਨਕਦੀ ਤੇ ਗਹਿਣੇ ਲੈ ਕੇ ਫ਼ਰਾਰ
ਕਪੂਰਥਲਾ: ਸ਼ਾਲਾਮਾਰ ਬਾਗ ਤੋਂ ਐਕਟੀਵਾ ਸਵਾਰ 2 ਲੁਟੇਰੇ ਔਰਤ ਦਾ ਮੋਬਾਇਲ ਖੋਹ ਕੇ ਫਰਾਰ
ਕਪੂਰਥਲਾ: ਭੰਡਾਲ ਬੇਟ ਵਿਖੇ ਪਿਤਾ-ਧੀ ਵਿਚਾਲੇ ਜਾਇਦਾਦ ਦਾ ਵਿਵਾਦ ਬਣਿਆ ਪਰਿਵਾਰਕ ਕਲੇਸ਼, ਧੀ ਨੇ ਖਾਦਾ ਜਹਿਰ ਸਿਵਲ ਹਸਪਤਾਲ ਦਾਖਲ
ਕਪੂਰਥਲਾ: ਰਾਮਪੁਰ ਜਗੀਰ ਨੇੜੇ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ
ਕਪੂਰਥਲਾ: ਤਲਵੰਡੀ ਚੌਧਰੀਆਂ ਵਾਸੀ ਵਿਅਕਤੀ ਦੀ ਆਬੂਧਾਬੀ ਵਿਚ ਹੋਈ ਮੌਤ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ
ਕਪੂਰਥਲਾ: ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ ਯੂਨੀਅਨ ਨੇ ਕਲਮ ਛੋੜ ਹੜਤਾਲ ਕਰ ਗਰਾਰੀ ਚੌਕ ਚ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਦੇ ਘੜੇ ਭੰਨ ਕੀਤਾ ਰੋਸ ਵਿਖਾਵਾ
ਕਪੂਰਥਲਾ: ਅੰਮ੍ਰਿਤ ਬਾਜ਼ਾਰ ਵਿੱਚੋਂ ਦੁਕਾਨ ਦੇ ਬਾਹਰ ਖੜਾ ਮੋਟਰਸਾਈਕਲ ਚੋਰੀ, ਵਾਰਦਾਤ ਸੀਸੀਟੀਵੀ ਚ ਕੈਦ
ਕਪੂਰਥਲਾ: ਥਾਣਾ ਕੋਤਵਾਲੀ ਮੂਹਰੇ ਦੋ ਧਿਰਾਂ ਦੀ ਹੋਈ ਲੜਾਈ ਵਿਚ ਦੋ ਔਰਤਾਂ ਸਮੇਤ 7 ਵਿਅਕਤੀ ਜ਼ਖਮੀ
ਕਪੂਰਥਲਾ: ਸਿਹਤ ਮੰਤਰੀ ਦੇ ਘਰ ਦਾ ਘੇਰਾਓ ਕਰਨ ਲਈ ਸਿਵਲ ਹਸਪਤਾਲ ਤੋਂ ਐਨ ਐੱਚ ਕਾਮੇ ਰਵਾਨਾ
ਕਪੂਰਥਲਾ: ਢੁੱਡੀਆਂਵਾਲ ਮੋੜ 'ਤੇ ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਚਾਲਕ ਦੀ ਹੋਈ ਮੌਤ
ਕਪੂਰਥਲਾ: ਸੀ.ਆਈ.ਏ. ਸਟਾਫ਼ ਵਲੋਂ ਪਿੰਡ ਦੀਪੇਵਾਲ ਨੇੜੇ 20 ਗ੍ਰਾਮ ਹੈਰੋਇਨ, ਸਾਢੇ 5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਰ ਸਵਾਰ ਦੋ ਵਿਅਕਤੀ ਗਿ੍ਫ਼ਤਾਰ
ਕਪੂਰਥਲਾ: ਮਾਤਾ ਦਮੋਦਰੀ ਜੀ ਦੇ ਵਿਆਹ ਪੁਰਬ ਤੇ ਗੁਰਦੁਆਰਾ ਸਿਹਰਾ ਸਾਹਿਬ ਤੋਂ ਸ਼ਰਧਾ ਤੇ ਉਤਸ਼ਾਹ ਨਾਲ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਕਪੂਰਥਲਾ: ਨਡਾਲਾ-ਬੇਗੋਵਾਲ ਰੋਡ 'ਤੇ ਨੀਂਦ ਵਿਚ ਛੋਟੇ ਹਾਥੀ ਚਾਲਕ ਨੇ ਟਰੈਕਟਰ-ਟਰਾਲੀ ਨੂੰ  ਮਾਰੀ ਟੱਕਰ, ਛੋਟਾ ਹਾਥੀ ਚਾਲਕ ਜ਼ਖਮੀ
ਕਪੂਰਥਲਾ: ਸੁਲਤਾਨਪੁਰ ਲੋਧੀ ਰੋਡ 'ਤੇ ਭਾਣੋਲੰਗਾ ਨੇੜੇ ਟਰੱਕ ਤੇ ਇਨੋਵਾ ਗੱਡੀ ਦੀ ਟੱਕਰ ਵਿਚ ਇਕ ਔਰਤ ਸਮੇਤ ਦੋ ਜ਼ਖ਼ਮੀ