ਨਵਾਂਸ਼ਹਿਰ: ਖੇਡ ਮੈਦਾਨਾਂ ਦੇ ਨਾਂ ’ਤੇ ਲੱਖਾਂ ਦਾ ਘਪਲਾ, RTI ਤੋਂ ਖੁੱਲ੍ਹੀ ਪੋਲ
ਨਵਾਂਸ਼ਹਿਰ ਦੇ 23 ਪਿੰਡਾਂ ਵਿੱਚ ਖੇਡ ਮੈਦਾਨਾਂ ਲਈ ਜਾਰੀ 7.68 ਕਰੋੜ ਰੁਪਏ ਦੀ ਰਕਮ ’ਤੇ ਸਵਾਲ। ਨਿਸ਼ਾਨਬੀਰ ਸਿੰਘ ਨੇ RTI ਰਾਹੀਂ ਮਿਲੇ ਅੰਕੜੇ ਜਾਰੀ ਕਰਦਿਆਂ ਸਰਕਾਰ ’ਤੇ ਬੇਨਿਯਮੀਆਂ ਦੇ ਗੰਭੀਰ ਦੋਸ਼ ਲਗਾਏ ਹਨ। ਜ਼ਮੀਨੀ ਪੱਧਰ ’ਤੇ ਕੋਈ ਕੰਮ ਨਾ ਹੋਣ ਦਾ ਦਾਅਵਾ।