ਪਠਾਨਕੋਟ: ਸੁਜਾਨਪੁਰ ਦੇ ਵਿੱਚ ਸ਼ਿਵ ਸੈਨਾ ਪੰਜਾਬ ਦੇ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਕਰਵਾਇਆ ਗਿਆ ਇੱਕ ਕਾਰਿਕਰਮ ਦਾ ਆਯੋਜਨ
ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਕੋਰ ਕਮੇਟੀ ਦੇ ਚੇਅਰਮੈਨ ਨਰੋਤਮ ਮਨਹਾਸ ਦੀ ਅਧਿਅਕਸ਼ਤਾ ਵਿੱਚ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਿਵ ਸੈਨਾ ਪੰਜਾਬ ਦੇ ਸਦੱਸੇ ਮੌਜੂਦ ਰਹੇ ਇਸ ਮੌਕੇ ਤੇ ਸ਼ਿਵ ਸੈਨਾ ਪੰਜਾਬ ਦੇ ਵੱਲੋਂ ਡੀਜੀਪੀ ਕੇਪੀ ਐਸ ਗਿੱਲ ਜਰਨਲ ਏਐਸ ਵੇਦ ਪੰਜਾਬ ਦੇ ਪੂਰਬ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਪੂਰਵ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਦਿ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ।