ਪਠਾਨਕੋਟ: ਢੰਗੂ ਚ ਆਟੋ ਵਿੱਚ ਸਵਾਰੀ ਬਿਠਾਨ ਨੂੰ ਲੈ ਕੇ ਲੜਾਈ ਮਾਮਲੇ ਵਿੱਚ ਇੱਕ ਆਟੋ ਚਾਲਕ ਦੀ ਹੋਈ ਮੌਤ
ਪਠਾਨਕੋਟ ਦੇ ਢੰਗੂ ਰੋਡ ਉੱਪਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਲੋਕਾਂ ਦੇ ਵੱਲੋਂ ਇੱਕ ਆਟੋ ਚਾਲਕ ਦੇ ਉੱਪਰ ਤੇਜ਼ਦਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਸਦੀ ਮੌਤ ਹੋ ਗਈ ਉਸਦੇ ਬੇਟੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਸਦੇ ਪਿਤਾ ਉੱਪਰ ਕੁਝ ਲੋਕਾਂ ਤੇ ਵੱਲੋਂ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਦੋਂ ਉਹ ਛੁਡਾਣ ਗਏ ਤਾਂ ਤਦ ਤੱਕ ਹਮਲਾਵਰਾਂ ਨੇ ਉਹਨਾਂ ਦੀ ਹੱਤਿਆ ਕਰ ਦਿੱਤੀ ਸੀ।