ਪਠਾਨਕੋਟ: ਸ਼੍ਰੀ ਸ਼ਨੀਦੇਵ ਮੰਦਿਰ ਵੱਲੋਂ ਸ੍ਰੀ ਸ਼ਨੀਦੇਵ ਜੈੰਤੀ ਦੇ ਉਪਲਕਸ਼ ਵਿੱਚ ਕਰਵਾਇਆ ਗਿਆ ਧਾਰਮਿਕ ਘਰੇਕਰਮ ਦਾ ਆਯੋਜਨ
ਸ਼੍ਰੀ ਸ਼ਨੀ ਦੇ ਮੰਦਿਰ ਵਿੱਚ ਮਹੰਤ ਗਿਆਨ ਗਿਰੀ ਮਹਾਰਾਜ ਅਤੇ ਵਰਿੰਦਰ ਸਹਦੇਵ ਪੱਪੂ ਦੀ ਅਧਿਅਕਤਾ ਵਿੱਚ ਸ਼੍ਰੀ ਸ਼ਨੀਦੇਵ ਜੈਦੀ ਦੇ ਉਪਲਕਸ਼ ਵਿੱਚ ਧਾਰਮਿਕ ਕਾਰਕਰਮ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਮੰਦਿਰ ਪੁਰਾਣ ਵਿੱਚ ਹਵਨ ਯੱਗ ਕਰਵਾਇਆ ਗਿਆ ਇਸ ਤੋਂ ਬਾਅਦ ਭਗਵਾਨ ਸ਼੍ਰੀ ਸ਼ੈਨੀ ਦੇਵ ਦੀ ਪੂਜਾ ਅਰਚਨਾ ਕੀਤੀ ਗਈ। ਦੁਪਹਿਰ ਨੂੰ ਕੰਜਕ ਪੂਜਨ ਕਰਨ ਤੋਂ ਬਾਅਦ ਭੰਡਾਰੇ ਦਾ ਆਯੋਜਨ ਕੀਤਾ ਗਿਆ।