ਸੁਨਾਮ: ਸ਼ਿਵ ਭੋਲੇ ਲੰਗਰ ਕਮੇਟੀ ਵੱਲੋਂ ਲੰਗਰ ਦਾ ਰਸਦ ਅਮਰਨਾਥ ਯਾਤਰਾ ਲਈ ਸੰਤ ਚੰਦਰ ਮੁਨੀ ਕੀਤਾ ਰਵਾਣਾ ਜ਼ਿਲ੍ਹਾ ਰੋਟਰੀ ਗਵਰਨਰ ਘਨਸ਼ਾਮ ਕਾਸਲ ਵੀ ਹਾਜ਼ਰ
Sunam, Sangrur | Jun 24, 2024 ਸ੍ਰੀ ਬਾਬਾ ਸ਼ਿਵ ਭੋਲੇ ਲੰਗਰ ਕਮੇਟੀ ਸੁਨਾਮ ਦੇ ਵੱਲੋਂ ਅੱਜ ਸਵੇਰੇ 8 ਵਜੇ 34ਵਾਂ ਵਿਸ਼ਾਲ ਭੰਡਾਰਾ ਸ੍ਰੀ ਚੰਦਰ ਮੁਨੀ ਜੀ ਸ਼ੇਰੋ ਗਊਸ਼ਾਲਾ ਦੇ ਮਹੰਤ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜਿਸ ਵਿੱਚ 30 ਦੇ ਕਰੀਬ ਸੇਵਾਦਾਰ ਚੇਅਰਮੈਨ ਹਿਟਲਰ ਕੁਮਾਰ ਗਰਗ ਦੀ ਅਗਵਾਈ ਵਿੱਚ ਰਵਾਨਾ ਹੋਏ ਇਹ ਭੰਡਾਰਾ ਕਰੀਬ ਦੋ ਮਹੀਨੇ ਯਾਤਰੂਆਂ ਦੀ ਸਹੂਲਤ ਲਈ ਭੇਜਿਆ ਗਿਆ,