ਸੁਨਾਮ: ਸੁਨਾਮ ਵਿੱਚ ਰੋਟਰੀ ਕਲੱਬ ਮੀਵਾਨ ਦਾ ਗਠਨ ਗਵਰਨਰ ਘਨਸ਼ਾਮ ਕਾਂਸਲ ਨੇ ਸੌਂਪਿਆ ਚਾਰਟਰ
Sunam, Sangrur | Jun 24, 2024 ਸੁਨਾਮ ਨਵੇਂ ਰੋਟਰੀ ਕਲੱਬ ਮੀਵਾਨ ਦਾ ਗਠਨ ਕੀਤਾ ਗਿਆ ਅਤੇ ਰੋਟਰੀ 3090 ਦੇ ਜ਼ਿਲ੍ਾ ਗਵਰਨਰ ਘਣਸ਼ਾਮ ਕਾਂਸਲ ਨੇ ਰੋਟਰੀ ਇੰਟਰਨੈਸ਼ਨਲ ਵੱਲੋਂ ਜਾਰੀ ਕੀਤਾ ਰਜਿਸਟਰਡ ਚਾਰਟਰ ਕਲੱਬ ਮੈਂਬਰਾਂ ਨੂੰ ਸੌਂਪਿਆ ਇਸ ਮੌਕੇ ਜਿਲ੍ਹਾ ਗਵਰਨਰ ਘਨਸ਼ਾਮ ਕਾਸਲ ਨੇ ਨਵੇਂ ਕਲੱਬ ਦੇ ਸਾਰੇ ਮੈਂਬਰਾਂ ਨੂੰ ਲੈਪਲ ਪਿਨ ਲਗਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਗਵਰਨਰ ਘਣਸ਼ਾਮ ਕਾਂਸਲ ਨੇ ਕਿਹਾ ਕਿ ਰੋਟਰੀ 3090 ਨੇ ਸਮਾਜ ਸੇਵਾ ਦੇ ਖੇਤਰ ਵਿੱਚ ਨਵੇਂ ਸਿਖਰ ਸਥਾਪਿਤ ਕੀਤੇ ਹਨ,