ਸੁਨਾਮ: ਅਗਰਵਾਲ ਸਭਾ ਦੇ ਕ੍ਰਿਸ਼ਨ ਸੰਦੋਹਾ ਨੂੰ ਅਗਰਵਾਲ ਸਮਾਜ ਅਗਰੋਹ ਧਾਮ ਟਰਸਟ ਦੇ ਪ੍ਰਧਾਨ ਬਜਰੰਗ ਦਾਸ ਗਰਗ ਵੱਲੋਂ ਅਗਰ ਰਤਨ ਨਾਲ ਸਨਮਾਨਿਤ ਦਾ ਫੈਸਲਾ,
Sunam, Sangrur | Jun 23, 2024 ਸੁਨਾਮ ਅਗਰਵਾਲ ਸਭਾ ਦੇ ਸਰਗਰਮ ਮੈਂਬਰ ਅਤੇ ਜਨਰਲ ਸਕੱਤਰ ਕ੍ਰਿਸ਼ਨ ਸੰਦੋਹਾ ਨੂੰ ਅਗਰਵਾਲ ਸਮਾਜ ਅਗਰੋਹਾ ਧਾਮ ਟਰਸਟ ਦੇ ਪ੍ਰਧਾਨ ਬਜਰੰਗ ਦਾ ਗਰਗ ਵੱਲੋਂ ਅਗਰ ਰਤਨ ਐਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਇਸ ਮੌਕੇ ਅਗਰ ਰਤਨ ਸ਼ਾਮ ਲਾਲ ਅਤੇ ਅਗਰੋਹਾ ਧਾਮ ਟਰਸਟ ਦੇ ਪ੍ਰਧਾਨ ਬਜਰੰਗ ਦਾ ਗਰਗ ਵੱਲੋਂ ਅਗਰਵਾਲ ਸਮਾਜ ਨੂੰ ਉੱਚਾ ਚੁੱਕਣ ਅਤੇ ਇੱਕ ਵੱਡੇ ਸਮਾਗਮ ਵਿੱਚ ਕ੍ਰਿਸ਼ਨ ਸੰਦੋਹਾ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ,