ਰੂਪਨਗਰ: ਨੰਗਲ: ਭਗਵਾਨ ਵਿਸ਼ਵਕਰਮਾ ਮੰਦਰ ਪਹੁੰਚੇ ਡਾ. ਸੁਭਾਸ਼ ਸ਼ਰਮਾ, ਵਿਕਾਸ ਕਾਰਜਾਂ 'ਤੇ ਦਿੱਤਾ ਜ਼ੋਰ
ਨੰਗਲ ਦੀ ਦੁਬੇਟਾ ਕਲੋਨੀ ਵਿਖੇ ਭਾਜਪਾ ਆਗੂ ਡਾ. ਸੁਭਾਸ਼ ਸ਼ਰਮਾ ਨੇ ਭਗਵਾਨ ਵਿਸ਼ਵਕਰਮਾ ਮੰਦਰ 'ਚ ਮੱਥਾ ਟੇਕਿਆ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਨੰਗਲ ਖੇਤਰ ਦੀਆਂ ਪ੍ਰਾਪਤੀਆਂ ਬਾਰੇ ਚਰਚਾ ਕੀਤੀ।