Public App Logo
Profile Picture

ਕੀਰਤਪੁਰ ਸਾਹਿਬ ਖਬਰਸਾਰ

@bsranatimetv
8592Followers
103Following
ਨੰਗਲ: ਨਗਰ ਕੌਂਸਲ ਨੰਗਲ ਦੇ ਵਾਰਡ ਨੰਬਰ 14 ਵਿਖੇ ਕ੍ਰਿਕਟ ਬਾਕਸ ਦਾ ਕੀਤਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਦਘਾਟਨ
ਆਨੰਦਪੁਰ ਸਾਹਿਬ: ਅਨੰਦਪੁਰ ਸਾਹਿਬ ਪੁਲਿਸ ਵੱਲੋਂ ਦਰਜ ਕੀਤੇ ਗਏ ਛੇੜਛਾੜ ਦੇ ਮਾਮਲੇ ਚੋਂ ਪੀੜਿਤ ਲੜਕੀ ਦਾ ਬਿਆਨ ਆਇਆ ਸਾਹਮਣੇ
ਆਨੰਦਪੁਰ ਸਾਹਿਬ: ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਬਣੇ ਬਾਥਰੂਮਾਂ ਨੂੰ ਲੈ ਕੇ ਸਿਆਸਤ ਗਰਮਾਈ ਸਾਬਕਾ ਅਤੇ ਮੌਜੂਦਾ ਪ੍ਰਧਾਨ ਆਮੋ ਸਾਹਮਣੇ
ਨੰਗਲ: ਕਲੀਨ ਪੰਜਾਬ ਮੁਹਿਮ ਤਹਿਤ ਨੰਗਲ ਚੋਂ ਸਫਾਈ ਅਭਿਆਨ ਜਾਰੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤਾ ਗਿਆ ਨਿਰੀਖਣ
ਆਨੰਦਪੁਰ ਸਾਹਿਬ: ਲੜਕੀ ਨਾਲ ਛੇੜਛਾੜ ਕਰਨ ਦੇ ਮਾਮਲੇ ਚੋਂ  ਅਨੰਦਪੁਰ ਸਾਹਿਬ ਪੁਲਿਸ ਵੱਲੋਂ ਇੱਕ ਵਿਅਕਤੀ ਖਿਲਾਫ ਕੀਤਾ ਮਾਮਲਾ ਦਰਜ
ਆਨੰਦਪੁਰ ਸਾਹਿਬ: ਜੰਗਲਾਤ ਵਿਭਾਗ ਅਨੰਦਪੁਰ ਸਾਹਿਬ ਦੇ ਅਧਿਕਾਰੀਆਂ ਵੱਲੋਂ ਖੈਰ ਦੇ ਕੱਟੇ ਹੋਏ ਦਰੱਖਤ ਦੇ ਤਿੰਨ ਪੀਸਾਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ
ਆਨੰਦਪੁਰ ਸਾਹਿਬ: ਟਰੱਕ ਸੁਸਾਇਟੀ ਦੇ ਚੱਲ ਰਿਹਾ ਵਿਵਾਦ ਨਹੀਂ ਰੁਕ ਰਿਹਾ ਦੋਨੇ ਧਿਰਾਂ ਵੱਲੋਂ ਪੁਲਿਸ ਥਾਣਾ ਕੀਰਤਪੁਰ ਸਾਹਿਬ ਦੇ ਬਾਹਰ ਲਗਾਇਆ ਧਰਨਾ
ਆਨੰਦਪੁਰ ਸਾਹਿਬ: ਪਤੀ ਦਰਜਨ ਦੇ ਕਰੀਬ ਅਣਪਛਾਤਿਆਂ ਵੱਲੋਂ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ ਇੱਕ ਦੇ ਇੱਕ ਘਰ ਤੇ ਇੱਟਾਂ ਰੋੜਿਆਂ ਨਾਲ ਹਮਲਾ
ਆਨੰਦਪੁਰ ਸਾਹਿਬ: ਗੁ.ਬਿਬਾਣਗੜ੍ਹ ਸਾਹਿਬ ਨਜ਼ਦੀਕ ਬਣੇ ਬਾਥਰੂਮਾਂ ਦੀ ਖਸਤਾ ਹਾਲਤ ਨੂੰ ਲੈ ਕੇ ਸਾਬਕਾ ਪ੍ਰਧਾਨ ਨੇ ਚੁੱਕੇ ਸਵਾਲ ਮੌਜੂਦਾ ਪ੍ਰਧਾਨ ਨੇ ਦਿੱਤਾ ਜਵਾਬ
ਆਨੰਦਪੁਰ ਸਾਹਿਬ: ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ ਇੱਕ ਬੰਗਾਲਾ ਬਸਤੀ ਵਿਖੇ ਬਣਿਆ ਜੰਜ ਘਰ ਬਣਿਆ ਖੰਡਰ
ਆਨੰਦਪੁਰ ਸਾਹਿਬ: ਨਹੀਂ ਰੁਕ ਰਿਹਾ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦਾ ਵਿਵਾਦ ਦੂਜੀ ਧਿਰ ਦੇ ਆਪਰੇਟਰਾਂ ਵੱਲੋਂ ਫਿਰ ਕੀਤੀ ਗਈ ਪ੍ਰੈੱਸ ਕਾਨਫਰੰਸ
ਆਨੰਦਪੁਰ ਸਾਹਿਬ: ਟਰੱਕ ਸੁਸਾਇਟੀ ਦੇ ਵਿਵਾਦ ਨੂੰ ਰੋਕਣ ਨੂੰ ਲੈ ਕੇ ਪੁਲਿਸ ਵੱਲੋਂ ਕੀਤੀ ਗਈ ਰੋਕੂ ਕਾਰਵਾਈ ਥਾਣਾ ਮੁਖੀ ਨੇ ਦਿੱਤੀ ਜਾਣਕਾਰੀ
ਆਨੰਦਪੁਰ ਸਾਹਿਬ: ਸਰਕਾਰੀ ਪ੍ਰਾਇਮਰੀ ਸਕੂਲ ਡਾਢੀ ਵਿਖੇ ਹੋਈ ਚੋਰੀ ਚੋਰ ਰਸੋਈ ਵਿੱਚ ਵਰਤੇ ਜਾਣ ਵਾਲਾ ਰਾਸ਼ਨ ਅਤੇ ਭਾਂਡੇ ਚੋਰੀ ਕਰਕੇ ਫਰਾਰ
ਆਨੰਦਪੁਰ ਸਾਹਿਬ: ਕਾਮਾਗਾਟਾ ਮਾਰੂ ਦੇ ਸਮੂਹ ਸ਼ਹੀਦਾਂ ਦੀ 112ਵੀਂ ਯਾਦ ਵਿੱਚ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਕਰਵਾਇਆ ਅਰਦਾਸ ਸਮਾਗਮ
ਨੰਗਲ: ਨੰਗਲ ਦੀ ਦਬੇਟਾ ਕਲੋਨੀ ਵਿਖੇ ਚੱਲ ਰਹੇ ਸਫਾਈ ਅਭਿਆਨ ਦੌਰਾਨ ਸਵੇਰੇ ਸਵੇਰੇ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ
ਰੂਪਨਗਰ: ਨਹੀਂ ਰੁਕ ਰਿਹਾ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦਾ ਵਿਵਾਦ ਦੂਜੀ ਧਿਰ ਵੱਲੋਂ ਰੂਪਨਗਰ ਵਿਖੇ ਪਹੁੰਚ ਕੇ ਕੀਤੀ ਗਈ ਪ੍ਰੈਸ ਕਾਨਫਰੰਸ
ਆਨੰਦਪੁਰ ਸਾਹਿਬ: 148.5 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤੇ ਨੌਜਵਾਨ ਸਬੰਧੀ ਥਾਣਾ ਮੁਖੀ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ
ਆਨੰਦਪੁਰ ਸਾਹਿਬ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਰਤਪੁਰ ਸਾਹਿਬ ਵਿਖੇ ਬਣਨ ਵਾਲੀ ਪਾਰਕਿੰਗ ਦਾ ਰੱਖਿਆ ਗਿਆ ਨੀਹ ਪੱਥਰ
ਆਨੰਦਪੁਰ ਸਾਹਿਬ: ਦੋ ਮੋਟਰਸਾਈਕਲਾਂ ਦੀ ਹੋਈ ਟੱਕਰ ਚੋਂ ਇੱਕ ਮੋਟਰਸਾਈਕਲ ਚਾਲਕ ਦੀ ਹੋਈ ਮੌਤ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਨੰਗਲ: ਨੰਗਲ ਦੀ ਦਬੇਟਾ ਕਲੋਨੀ ਵਿਖੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕਲੀਨ ਪੰਜਾਬ ਮੁਹਿੰਮ ਤਹਿਤ ਚੱਲ ਰਹੇ ਸਫਾਈ ਅਭਿਆਨ ਦਾ ਕੀਤਾ ਨਿਰੀਖਣ
ਆਨੰਦਪੁਰ ਸਾਹਿਬ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਰਤਪੁਰ ਸਾਹਿਬ ਵਿਖੇ ਬਣਨ ਵਾਲੀ ਪਾਰਕਿੰਗ ਦਾ ਰੱਖਿਆ ਨੀਹ ਪੱਥਰ
ਆਨੰਦਪੁਰ ਸਾਹਿਬ: ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸ਼ਰਧਾਲੂਆਂ ਦਾ ਜੱਥਾ ਪਿੰਡ ਮਹੈਣ ਤੋਂ ਵੱਖ ਵੱਖ ਤੀਰਥ ਸਥਾਨਾਂ ਲਈ ਹੋਇਆ ਰਵਾਨਾ
ਆਨੰਦਪੁਰ ਸਾਹਿਬ: ਵਿਰਾਸਤ ਤੇ ਖਾਲਸਾ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕਰਵਾਇਆ ਜਾ ਰਿਹਾ ਡਰੋਨ ਸ਼ੋ ਸ਼ੁਰੂ
ਆਨੰਦਪੁਰ ਸਾਹਿਬ: ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਿੰਡ ਗੰਭੀਰਪੁਰ ਵਿਖੇ ਵੱਖ ਵੱਖ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ ਤੇ ਰੱਖੇ ਨਹੀਂ ਪੱਥਰ
ਆਨੰਦਪੁਰ ਸਾਹਿਬ: ਟਰੱਕ ਸੋਸਾਇਟੀ ਦੇ ਦੋ ਧੜਿਆਂ ਦੇ ਚੱਲ ਰਹੇ ਵਿਵਾਦ ਚੋਂ ਇੱਕ ਧੜੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ