ਸਪਰਿੰਗ ਫੀਲਡ ਸਕੂਲ ਚ' ਲਗਾਇਆ ਅਪਾਹਜ, ਬਿਰਧ ਤੇ ਲੋੜਵੰਦਾਂ ਲਈ ਸਮਾਨ ਵੰਡ ਕੈਂਪ ਸੇਵਕ ਸੇਵਾ ਸੰਸਥਾ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ- ਚੇਅਰਮੈਨ ਨਰ ਸਿੰਘ ਬਰਾੜ #singlasuperfastnews #Baghapurana #Update #specialnews