ਬਠਿੰਡਾ: ਖੇਤੀਬਾੜੀ ਵਿਦਿਆਰਥੀਆਂ ਦਾ ਪਿੰਡ ਪੂਹਲੀ ਵਿੱਚ ਵਿੱਦਿਅਕ ਦੌਰਾ
ਬਠਿੰਡਾ ਦੇ ਪਿੰਡ ਪੂਹਲੀ ਵਿਖੇ ਬੀ.ਐੱਸ.ਸੀ. ਖੇਤੀਬਾੜੀ ਦੇ ਵਿਦਿਆਰਥੀਆਂ ਨੂੰ ਆਧੁਨਿਕ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਦੌਰਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਡਰੈਗਨ ਫਰੂਟ, ਤੁਪਕਾ ਸਿੰਚਾਈ ਅਤੇ ਸੰਯੁਕਤ ਖੇਤੀ ਮਾਡਲਾਂ ਨੂੰ ਨੇੜਿਓਂ ਦੇਖਿਆ।