ਮਲੋਟ: ਦਾਣਾ ਮੰਡੀ ਵਿੱਚ ਲਿਫਟਿੰਗ ਦੀ ਸਮੱਸਿਆ ਸਬੰਧੀ ਚੇਅਰਮੈਨ ਮਾਰਕੀਟ ਕਮੇਟੀ ਨੇ ਕਿਹਾ-ਕੁਝ ਦਿਨਾਂ ਵਿੱਚ ਚੁੱਕ ਲਿਆ ਜਾਵੇਗਾ ਪੂਰਾ ਮਾਲ #jansamasya
Malout, Muktsar | May 15, 2025 ਮਲੋਟ ਦੀ ਅਨਾਜ ਮੰਡੀ ਵਿਚ ਅੱਜ ਆੜਤੀਆ ਨੇ ਲਿਫਟਿੰਗ ਦੀ ਸਮੱਸਿਆ ਨੂੰ ਲੈਕੇ ਰੋਸ਼ ਪ੍ਰਗਟ ਕੀਤਾ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਜਸ਼ਨ ਬਰਾੜ ਨਾਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲਾ ਲਿਫਟਿੰਗ ਵਿਚ ਮੁਸ਼ਕਲ ਆ ਰਹੀ ਸੀ। ਹੁਣ ਕੰਮ ਵਧੀਆ ਚੱਲ ਰਿਹਾ, ਕੁਝ ਦਿਨਾਂ ਤੱਕ ਪੁਰਾ ਮਾਲ ਚੁੱਕ ਲਿਆ ਜਾਵੇਗਾ।