ਮਲੋਟ: ਅਨਾਜ ਮੰਡੀ ਵਿਚ ਆੜਤੀਆ ਨੇ ਲਿਫਟਿੰਗ ਦੀ ਸਮੱਸਿਆ ਨੂੰ ਲੈਕੇ ਕੀਤਾ ਰੋਸ਼ ਪ੍ਰਗਟ, ਕਾਂਗਰਸ ਜਿਲਾ ਪ੍ਰਧਾਨ ਤੇ ਮਲੋਟ ਪ੍ਰਧਾਨ ਪਹੁੰਚੇ ਸਮਰਥਨ ਵਿੱਚ
Malout, Muktsar | May 15, 2025 ਮਲੋਟ ਦੀ ਅਨਾਜ ਮੰਡੀ ਵਿਚ ਅੱਜ ਆੜਤੀਆ ਨੇ ਲਿਫਟਿੰਗ ਦੀ ਸਮੱਸਿਆ ਨੂੰ ਲੈਕੇ ਰੋਸ਼ ਪ੍ਰਗਟ ਕੀਤਾ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਤੇ ਮਲੋਟ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਆੜ੍ਹਤੀਆਂ ਦੇ ਸਮਰਥਨ ਵਿਚ ਪੁਜੇ।