ਕਾਲਾ ਸੰਘਿਆਂ ਪੁਲਿਸ ਚੌਂਕੀ ਨੂੰ ਮਿਲੀ ਵੱਡੀ ਕਾਮਯਾਬੀ, ਬਿਜਲੀ ਦੀਆਂ ਤਾਰਾਂ ਸਾੜ ਤਾਂਬਾ ਕੱਢਣ ਵਾਲੇ ਦੋ ਵਿਅਕਤੀ ਕਾਬੂ ਕਬਾੜ ਦੀ ਦੁਕਾਨ ਤੇ ਛਾਪੇਮਾਰੀ ਦੌਰਾਨ ਚੋਰੀ ਦੇ ਸਾਮਾਨ ਦਾ ਵੀ ਹੋਇਆ ਖੁਲਾਸਾ, ਪੁਲਿਸ ਵਲੋਂ ਪੁੱਛਗਿੱਛ ਜਾਰੀ। ਤੁਸੀਂ ਦੇਖ ਰਹੇ ਹੋ ਕਾਲਾ ਸੰਘਿਆਂ ਤੋਂ ਪੱਤਰਕਾਰ ਬ੍ਰਹਮ ਸਰੂਪ ਸਹੋਤਾ ਦੀ ਖਾਸ ਰਿਪੋਰਟ....#RS1news_TV #kapurthala #breakingnews #punjab #punjabpolice